2 ਅਮਲੀ ਜੰਗਲ ਚ ਤੁਰੇ ਜਾਂਦੇ - TopicsExpress



          

2 ਅਮਲੀ ਜੰਗਲ ਚ ਤੁਰੇ ਜਾਂਦੇ ਹੁੰਦੇ ਆ ਤੇ ਅੱਗੋਂ ਸ਼ੇਰ ਆ ਜਾਂਦਾ__ ਇੱਕ ਅਮਲੀ ਮਿੱਟੀ ਚੁੱਕ ਕੇ ਸ਼ੇਰ ਦੀਆਂ ਅੱਖਾਂ ਚ ਪਾ ਦਿੰਦਾ ਤੇ ਦੂਜੇ ਅਮਲੀ ਨੂੰ ਕਹਿੰਦਾ ਜਲਦੀ ਭੱਜ ਓਏ ਏਥੋਂ__ ਦੂਜਾ ਅਮਲੀ ਕਹਿੰਦਾ :- ਮੈਂ ਕਿਉਂ ਭੱਜਾਂ ਬੁੜੇ ਦੀਆਂ ਅੱਖਾਂ ਚ ਮਿੱਟੀ ਤਾਂ ਤੂੰ ਪਾਈ
Posted on: Sat, 04 Oct 2014 10:48:21 +0000

Trending Topics



Recently Viewed Topics




© 2015