2060 ਵਿੱਚ ਅਖਬਾਰਾਂ ਦੀਆਂ - TopicsExpress



          

2060 ਵਿੱਚ ਅਖਬਾਰਾਂ ਦੀਆਂ ਸੁਰਖੀਆਂ . . . . ਜ਼ਿਆਦਾ Biryani ਖਾਣ ਕਰਕੇ Cholesterol ਵਧਣ ਨਾਲ ਕਸਾਬ 90 ਸਾਲ ਦੀ ਉਮਰ ਵਿੱਚ ਜ਼ੇਲ ਚ ਮਰ ਗਿਆ . . . . Golmaal Part 27 Release ਹੋ ਗਿਆ. ਤਸ਼ਾਰ ਕਪੂਰ ਹਜੇ ਵੀ ਕੁਝ ਬੋਲਣ ਅਤੇ ਕਰਨ ਤੋਂ ਅਸਮੱਰਥ ਹੈ! . . . . Sharad Pawar ਨੇਂ ਅੱਧੀ ਦੁਨੀਆਂ ਤੇ ਕਬਜ਼ਾ ਕਰ ਲਿਆ . . . . Facebook ਨੂੰ ਦੇਸ਼ ਐਲਾਨ ਦਿੱਤਾ ਗਿਆ . . . . ਰਾਜੇ ਦਾ ਮੁੰਡਾ 16G Scam ਚ ਫੜਿਆ ਗਿਆ . . . . ਦਿੱਲੀ ਵਿੱਚ ਇੱਕ ਕੁੜੀ ਨੇ 50 Feet ਦਾ ਸਫਰ ਸਫਲਤਾ ਨਾਲ ਪੂਰਾ ਕੀਤਾ . . . . Lakshadweep Lions IPL Join ਕਰਨ ਵਾਲੀ 63rd ਟੀਮ ਬਣੀ . . . . ਮੁੰਨਾ ਹਜ਼ਾਰੇ (ਅੰਨਾ ਦਾ ਭਤੀਜਾ) Lokpal Bill ਲਈ ਭੁੱਖ ਹੜਤਾਲ ਤੇ ਬੈਠਿਆ ।
Posted on: Sun, 13 Apr 2014 07:44:30 +0000

Trending Topics



Recently Viewed Topics




© 2015