Glasswing ਇੱਕ ਬਹੁਤ ਅਨੋਖੀ - TopicsExpress



          

Glasswing ਇੱਕ ਬਹੁਤ ਅਨੋਖੀ ਤਿੱਤਲੀ ਹੈ ਜਿਸਦੇ ਖੰਬਾਂ ਦੇ ਆਰ-ਪਾਰ ਦੇਖਿਆ ਜਾ ਸਕਦਾ ਹੈ । ਇਸਦੇ ਖੰਬ 6.1 cm ਲੰਬੇ ਹੁੰਦੇ ਹਨ । ਇਹ ਤਿੱਤਲੀ Mexico ਤੋਂ ਲੈ ਕੇ Panama ਤੱਕ ਦੇਖੀ ਜਾ ਸਕਦੀ ਹੈ । ਇਸ ਅਨੋਖੀ ਤਿੱਤਲੀ ਦੀ ਝਲਕ Venezuela ਵਿੱਚ ਵੀ ਮਿਲਦੀ ਹੈ ।
Posted on: Wed, 20 Nov 2013 15:45:06 +0000

Trending Topics



Recently Viewed Topics




© 2015