Hukamnama Sahib Ji ( Sri Harmandir Sahib Ji) Hukamnama Sri - TopicsExpress



          

Hukamnama Sahib Ji ( Sri Harmandir Sahib Ji) Hukamnama Sri Harmandir Sahib Ji 28th AUG.,2013 Ang 807 [ WEDNESDAY ], 13th Bhado (Samvat 545 Nanakshahi) ] Mobile Sending Mukhwak And Arth With English Translation ( Mobile To Mobile Sending ) ਬਿਲਾਵਲੁ ਮਹਲਾ ੫ ॥ ਸਹਜ ਸਮਾਧਿ ਅਨੰਦ ਸੂਖ ਪੂਰੇ ਗੁਰਿ ਦੀਨ ॥ ਸਦਾ ਸਹਾਈ ਸੰਗਿ ਪ੍ਰਭ ਅੰਮ੍ਰਿਤ ਗੁਣ ਚੀਨ ॥ ਰਹਾਉ ॥ Bilawal Mahala 5 ! Sehaj Smaadh Anand Sukh Purey Gur Dheen ! Sadhaa Sahaayi Sang Prab Amrit Gun Cheen ! Rahao ! बिलावलु महला ५ ॥ सहज समाधि अनंद सूख पूरे गुरि दीन ॥ सदा सहाई संगि प्रभ अम्रित गुण चीन ॥ रहाउ ॥ ENGLISH TRANSLATION :- BILAAVAL, FIFTH MEHL: The Perfect Guru has blessed me with celestial Samaadhi, bliss and peace. God is always myHelper and Companion; I contemplate His Ambrosial Virtues. || Pause || ਪੰਜਾਬੀ ਵਿਚ ਵਿਆਖਿਆ :- (ਹੇ ਭਾਈ! ਜਿਸ ਮਨੁੱਖ ਉੱਤੇ ਗੁਰੂ ਦਇਆਵਾਨ ਹੁੰਦਾ ਹੈ, ਉਸ ਨੂੰ) ਪੂਰੇ ਗੁਰੂ ਨੇ ਆਤਮਕ ਅਡੋਲਤਾ ਵਿਚ ਇਕ-ਰਸ ਟਿਕਾਉ ਦੇ ਸਾਰੇ ਸੁਖ ਆਨੰਦ ਦੇ ਦਿੱਤੇ। ਪ੍ਰਭੂ ਉਸ ਮਨੁੱਖ ਦਾ ਮਦਦਗਾਰ ਬਣਿਆ ਰਹਿੰਦਾ ਹੈ,ਉਸ ਦੇ ਅੰਗ-ਸੰਗ ਰਹਿੰਦਾ ਹੈ, ਉਹ ਮਨੁੱਖ ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਗੁਣ (ਆਪਣੇ ਮਨ ਵਿਚ) ਵਿਚਾਰਦਾ ਰਹਿੰਦਾ ਹੈ।ਰਹਾਉ। ARTH :- Hey Bhai! Jis manukh utte Guru Diyanwaan Hunda Hai, Us nu pure Guru ne aatmak adolta wich ik-ras tikao de sare sukh aanand de Dite. Prbhu us manukh da maddadgar Baniya Rehnda Hai, Us de ang-sang Rehnda Hai, Oh manukh Prbhu de aatmak jiwan den wale Gun aapne man wich wicharda Rehnda Hai. Rahao. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JI..
Posted on: Wed, 28 Aug 2013 03:52:14 +0000

Trending Topics



Recently Viewed Topics




© 2015