Hukamnama Sri Harmandir Sahib Ji 15th July,2013 Ang 564 [ MONDAY - TopicsExpress



          

Hukamnama Sri Harmandir Sahib Ji 15th July,2013 Ang 564 [ MONDAY ], 32th Had (Samvat 545 Nanakshahi) ] ਵਡਹੰਸੁ ਮਹਲਾ ੫ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਮੇਰੈ ਅੰਤਰਿ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ ॥ ਜੇ ਸਉ ਖੇਲ ਖੇਲਾਈਐ ਬਾਲਕੁ ਰਹਿ ਨ ਸਕੈ ਬਿਨੁ ਖੀਰੇ ॥ Wadhans Mahala 5 Ghar 2 Ek-onkar Satgur Parsad ! Mere Antar Locha Milan Ki Pyare Hou Kiyo Paayi Gur Purey ! Jey Sou Khel Khelayian Balak Reh Na Sakey Bin Khirey ! ਪੰਜਾਬੀ ਵਿਚ ਵਿਆਖਿਆ :- ਹੇ ਪਿਆਰੇ! ਮੇਰੇ ਮਨ ਵਿਚ (ਗੁਰੂ ਨੂੰ) ਮਿਲਣ ਦੀ ਤਾਂਘ ਹੈ। ਮੈਂ ਕਿਸ ਤਰ੍ਹਾਂ ਪੂਰੇ ਗੁਰੂ ਨੂੰ ਲੱਭਾਂ? ਹੇ ਸਹੇਲੀ! ਜੇ ਬਾਲਕ ਨੂੰ ਸੌ ਖੇਡਾਂ ਨਾਲ ਖਿਡਾਇਆ ਜਾਏ (ਪਰਚਾਇਆ ਜਾਏ), ਤਾਂ ਭੀ ਉਹ ਦੁੱਧ ਤੋਂ ਬਿਨਾ ਨਹੀਂ ਰਹਿ ਸਕਦਾ। ARTH :- Hey Pyare! Mere man wich Guru nu milan di tang Hai. Main kis trha pure Guru nu labha? Hey Saheli! Je Balak nu so kheda naal Khedaiya Jaye Parchiya jaye, taa bhi oh dudh to bina nahi Reh Sakda. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JI..
Posted on: Mon, 15 Jul 2013 01:36:17 +0000

Trending Topics



Recently Viewed Topics




© 2015