Hukamnama Sri Harmandir Sahib Ji 30th Aug.,2014 Ang 660 [ - TopicsExpress



          

Hukamnama Sri Harmandir Sahib Ji 30th Aug.,2014 Ang 660 [ SATURDAY ], 14th Bhado (Samvat 546 Nanakshahi) Mobile Sending Mukhwak And Arth With English Translation ( Mobile To Mobile Sending ) ਧਨਾਸਰੀ ਮਹਲਾ ੧ ਘਰੁ ੧ ਚਉਪਦੇ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ ॥ ਦੂਖ ਵਿਸਾਰਣੁ ਸੇਵਿਆ ਸਦਾ ਸਦਾ ਦਾਤਾਰੁ ॥੧॥ Dhanasari Mahala 1 Ghar 1 Choupde Ek-Onkar Satnaam Karta Purkh Nirbou Nirver Akal Moorat Ajuni Sehb Gur Parsad ! Jio Darat Hai Aapna Ke Sio Kari Pukar ! Dukh Visaarn Seviya Sda Sda Daatar ! धनासरी महला १ घरु १ चउपदे ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥ जीउ डरतु है आपणा कै सिउ करी पुकार ॥ दूख विसारणु सेविआ सदा सदा दातारु ॥१॥ Dhanaasaree, First Mehl, First House, Chau-Padas: One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Gurus Grace: My soul is afraid; to whom should I complain?I serve Him, who makes me forget my pains; He is the Giver, forever and ever. ||1|| ☬ ਪੰਜਾਬੀ ਵਿਆਖਿਆ :- ☬ (ਜਗਤ ਦੁੱਖਾਂ ਦਾ ਸਮੁੰਦਰ ਹੈ, ਇਹਨਾਂ ਦੁੱਖਾਂ ਨੂੰ ਵੇਖ ਕੇ) ਮੇਰੀ ਜਿੰਦ ਕੰਬਦੀ ਹੈ (ਪਰਮਾਤਮਾ ਤੋਂ ਬਿਨਾ ਹੋਰ ਕੋਈ ਬਚਾਣ ਵਾਲਾ ਦਿੱਸਦਾ ਨਹੀਂ) ਜਿਸ ਦੇ ਪਾਸ ਮੈਂ ਮਿੰਨਤਾਂ ਕਰਾਂ। (ਸੋ, ਹੋਰ ਆਸਰੇ ਛੱਡ ਕੇ) ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹਾਂ, ਉਹ ਸਦਾ ਹੀ ਬਖ਼ਸ਼ਸ਼ਾਂ ਕਰਨ ਵਾਲਾ ਹੈ।੧। ARTH :- ☬ Jagat Dukha da Samundar Hai, Ehna dukha nu vekh ke mei jind kambdi Hai Parmatma to bina hor koyi bachan wala disda nahi jis de paas main minta kra. So, hor aasre chad ke main dukha de naam karan wale Prbhu nu hi simarda Haa, Oh sda hi bakhsha karan wala Hai. अर्थ :- ☬ (जगत दुखो का समुंदर है, इन दुखो को देख कर) मेरी जिंद कांप जाती है (परमात्मा के बिना और कोई बचाने वाला नहीं दीखता) जिस के पास जा कर मैं अरजोई-अरदास करू । (इस लिये और आसरे छोड कर) मैं दुखो को नास करने वाले प्रभु को ही सिमरता हूँ , वेह सदा ही मेहर करने वाला है । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JI..
Posted on: Sat, 30 Aug 2014 05:04:12 +0000

Trending Topics



Recently Viewed Topics




© 2015