Hukamnama from Shri Hazur Abchal Nagar Sahib, Shri Nanded Sahib - TopicsExpress



          

Hukamnama from Shri Hazur Abchal Nagar Sahib, Shri Nanded Sahib :- Saturday 07 September 2013 ਅੱਜ ਦਾ ਮੁੱਖਵਾਕ - ਸ੍ਰੀ ਹਜ਼ੂਰ ਸਹਿਬ ਸ਼ਨੀਵਾਰ 23 ਭਾਦੋਂ (ਸੰਮਤ ੫੪੫ ਨਾਨਕਸ਼ਾਹੀ) (ਅੰਗ :695) ਧੰਨਾ ਗੋਪਾਲ ਤੇਰਾ ਆਰਤਾ ॥ ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥ ਦਾਲਿ ਸੀਧਾ ਮਾਗਉ ਘੀਉ ॥ ਹਮਰਾ ਖੁਸੀ ਕਰੈ ਨਿਤ ਜੀਉ ॥ ਪਨ@ੀਆ ਛਾਦਨੁ ਨੀਕਾ ॥ ਅਨਾਜੁ ਮਗਉ ਸਤ ਸੀ ਕਾ ॥੧॥ ਗਊ ਭੈਸ ਮਗਉ ਲਾਵੇਰੀ ॥ ਇਕ ਤਾਜਨਿ ਤੁਰੀ ਚੰਗੇਰੀ ॥ ਘਰ ਕੀ ਗੀਹਨਿ ਚੰਗੀ ॥ ਜਨੁ ਧੰਨਾ ਲੇਵੈ ਮੰਗੀ ॥੨॥੪ ਪੰਜਾਬੀ ਵਿਆਖਿਆ : ਹੇ ਪ੍ਰਿਥਵੀ ਦੇ ਪਾਲਣ ਵਾਲੇ ਪ੍ਰਭੂ! ਮੈਂ ਤੇਰੇ ਦਰ ਦਾ ਮੰਗਤਾ ਹਾਂ (ਮੇਰੀਆਂ ਲੋੜਾਂ ਪੂਰੀਆਂ ਕਰ); ਜੋ ਜੋ ਮਨੁੱਖ ਤੇਰੀ ਭਗਤੀ ਕਰਦੇ ਹਨ ਤੂੰ ਉਹਨਾਂ ਦੇ ਕੰਮ ਸਿਰੇ ਚਾੜ੍ਹਦਾ ਹੈਂ ।੧।ਰਹਾਉ। ਮੈਂ (ਤੇਰੇ ਦਰ ਤੋਂ) ਦਾਲ, ਆਟਾ ਤੇ ਘਿਉ ਮੰਗਦਾ ਹਾਂ, ਜੋ ਮੇਰੀ ਜਿੰਦ ਨੂੰ ਨਿੱਤ ਸੁਖੀ ਰੱਖੇ, ਜੁੱਤੀ ਤੇ ਸੋਹਣਾ ਕੱਪੜਾ ਭੀ ਮੰਗਦਾ ਹਾਂ, ਤੇ ਸੱਤਾਂ ਸੀਆਂ ਦਾ ਅੰਨ ਭੀ (ਤੈਥੋਂ ਹੀ) ਮੰਗਦਾ ਹਾਂ ।੧। ਹੇ ਗੋਪਾਲ! ਮੈਂ ਗਾਂ ਮਹਿੰ ਲਵੇਰੀ (ਭੀ) ਮੰਗਦਾ ਹਾਂ, ਤੇ ਇਕ ਚੰਗੀ ਅਰਬੀ ਘੋੜੀ ਭੀ ਚਾਹੀਦੀ ਹੈ । ਮੈਂ ਤੇਰਾ ਦਾਸ ਧੰਨਾ ਤੈਥੋਂ ਮੰਗ ਕੇ ਘਰ ਦੀ ਚੰਗੀ ਇਸਤ੍ਰੀ ਭੀ ਲੈਂਦਾ ਹਾਂ ।੨।੪। English Meaning :- Raag => Dhanasari, Bani of Bhagats, Tirlochan: ONE UNIVERSAL CREATOR GOD. BY THE GRACE OF THE TRUE GURU: Dhanna O Lord of the world, this is Your lamp-lit worship service. You are the Arranger of the affairs of those humble beings who perform Your devotional worship service. ||1||Pause|| Lentils, flour and ghee - these things, I beg of You. My mind shall ever be pleased. Shoes, fine clothes, and grain of seven kinds - I beg of You. ||1|| A milk cow, and a water buffalo, I beg of You, and a fine Turkestani horse. A good wife to care for my home - Your humble servant Dhanna begs for these things, Lord. ||2||4|| Ang => 695 Dhanasari bani bhagatan ki Trilochan. Ik Oankar Satgur Prsaad. Dhanna. Gopal tera aarta. Jo jan tumari bhagat karante tin ke kaaj savarta.1. Rahaou. Daal seedha magou gheou. Hamara khusi karae nit jiou. Panea chhadan neeka. Anaj magou sat si ka.1. Arth :- Hey prithavi de palan wale Prabhu ! mae tere da da mangata haan, merian loran poorian kar; j jo manukh teri bhagati karde han, tun ouhanan de kamm sire charda haen.1. Rahaou. English Meaning :- Raag => Dhanasari, Bani of Bhagats, Tirlochan: ONE UNIVERSAL CREATOR GOD. BY THE GRACE OF THE TRUE GURU: Dhanna O Lord of the world, this is Your lamp-lit worship service. You are the Arranger of the affairs of those humble beings who perform Your devotional worship service. ||1||Pause|| Lentils, flour and ghee - these things, I beg of You. My mind shall ever be pleased. Shoes, fine clothes, and grain of seven kinds - I beg of You. ||1|| WJKK WJKF
Posted on: Sat, 07 Sep 2013 02:55:43 +0000

Trending Topics



class="stbody" style="min-height:30px;">
Due to the fact that nobody except TheOneGoran seems to be
Important abbreviations related to internet : FM – Frequency
You do not have to plant expansive wildflower meadows to support

Recently Viewed Topics




© 2015