Important please read ਉਤਰਾਖੰਡ ਵਿਚ ਆਈ - TopicsExpress



          

Important please read ਉਤਰਾਖੰਡ ਵਿਚ ਆਈ ਕੁਦਰਤੀ ਕਰੋਪੀ ਨਾਲ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ ...ਸੈਕੜੇ ਪਰਿਵਾਰ ਇਸ ਤਰਾਸਦੀ ਦੇ ਸ਼ਿਕਾਰ ਹੋ ਚੁੱਕੇ ਹਨ .ਇਸ ਮੁਸ਼ਕਿਲ ਘੜੀ ਤੋ ਉਭਰਨ ਲਈ ਸਿਖ ਕੌਮ ਵਲੋ ਰਾਹਤ ਅਤੇ ਮੁੜ ਵਸੇਵਾ ਕਾਰਜ ਅਰੰਭੇ ਗਏ ਹਨ ...ਸਾਰੇਸਜਣਾਂ ਨੂੰ ਬੇਨਤੀ ਹੈ ਕਿ ਵਧ ਚੜ ਕੇ ਇਸਕਾਰਜ ਵਿਚ ਬਣਦਾ ਯੋਗਦਾਨ ਪਾਉਣ ਤਾਂ ਜੋਜਰੂਰਤ ਮੰਦਾਂ ਦੀ ਮਦਦ ਹੋ ਸਕੇ ...ਆਸਟ੍ਰੇਲੀਆ ਵਸਦੇ ਸਜਣ ਆਪਣੀਆਂ ਕਿਰਤ ਕਮਾਈਆਂ ਵਿਚੋ ਦਸਵੰਧ ਕਢਕੇ ਹੇਠਾਂ ਦਿੱਤੇ ਖਾਤੇ ਵਿਚ ਜਮਾਂ ਕਰ ਸਕਦੇ ਹਨ ....ਧੰਨਵਾਦ !!! Commonwealth Bank , BSB- 063011, ACCOUNT NO-1058 3779, Account name - Jaswinder Singh ( Khalsa Aid Organization ) Mob No- 0430 144 922 Mandeep Singh ( 0430 524 500) Sha
Posted on: Fri, 28 Jun 2013 08:12:51 +0000

Trending Topics



Recently Viewed Topics




© 2015