READ BEFORE U LIKE WAHEGURU G (: Hukamnama Sri Harmandir Sahib Ji - TopicsExpress



          

READ BEFORE U LIKE WAHEGURU G (: Hukamnama Sri Harmandir Sahib Ji 25th June,2013 Ang 626 [ TUESDAY ], 12th Had (Samvat 545 Nanakshahi) ] Mobile Sending Mukhwak And Arth With English Translation ( Mobile To Mobile Sending ) ਸੋਰਠਿ ਮਹਲਾ ੫ ॥ ਗੁਰ ਅਪੁਨੇ ਬਲਿਹਾਰੀ ॥ ਜਿਨਿ ਪੂਰਨ ਪੈਜ ਸਵਾਰੀ ॥ ਮਨ ਚਿੰਦਿਆ ਫਲੁ ਪਾਇਆ ॥ ਪ੍ਰਭੁ ਅਪੁਨਾ ਸਦਾ ਧਿਆਇਆ ॥੧॥ Sorath Mahala 5 ! Gur Aapney Balhaari ! Jin Puran Pej Svaari ! Man Chindya Fal Paya ! Prab Aapana Sadha Dhiaayaa ! सोरठि महला ५ ॥ गुर अपुने बलिहारी ॥ जिनि पूरन पैज सवारी ॥ मन चिंदिआ फलु पाइआ ॥ प्रभु अपुना सदा धिआइआ ॥१॥ ENGLISH TRANSLATION :- SORATH, FIFTH MEHL: I am a sacrifice to my Guru. He has totallypreserved my honor. I have obtained the fruits of my minds desires. I meditate forever on my God. || 1 || ਪੰਜਾਬੀ ਵਿਚ ਵਿਆਖਿਆ :- ਹੇ ਸੰਤ ਜਨੋ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ (ਪ੍ਰਭੂ ਦੇ ਨਾਮ ਦੀ ਦਾਤਿ ਦੇ ਕੇ) ਪੂਰੀ ਤਰ੍ਹਾਂ (ਮੇਰੀ) ਇੱਜ਼ਤ ਰੱਖ ਲਈ ਹੈ। ਹੇ ਭਾਈ! ਜੇਹੜਾ ਭੀ ਮਨੁੱਖ ਸਦਾ ਆਪਣੇ ਪ੍ਰਭੂ ਦਾ ਧਿਆਨ ਧਰਦਾ ਹੈ ਉਹ ਮਨ-ਮੰਗੀਆਂ ਮੁਰਾਦਾਂ ਪ੍ਰਾਪਤ ਕਰ ਲੈਂਦਾ ਹੈ।੧। ARTH :- Hey Sant Jno! Main Aapne Guru to Gurban Janda Haa. Jis ne Prbhu de Naam Dat de ke puri trha meri ijat Rakh Layi Hai. Hey Bhai! Jehra bhi manukh Sda aapne Prbhu da dyan Dharda Hai Oh man-mangiya muradaPrapat kar lainda Hai. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JI.. WaHeGuRu WaHeGuRu WaHeGuRu WaHeGuRu WaHeGuRu
Posted on: Tue, 25 Jun 2013 03:28:17 +0000

Trending Topics



Recently Viewed Topics




© 2015