SP Anil Dhawan on Jind kidnapping and murder case - TopicsExpress



          

SP Anil Dhawan on Jind kidnapping and murder case ਹਰਿਆਣਾ ਦੇ ਜੀਂਦ ਤੋਂ ਲੜਕੀ ਅਗਵਾ ਮਾਮਲੇ ਚ ਅਜੇ ਤੱਕ ਪੁਲਿਸ ਖਾਲੀ ਹੱਥ ਹਨ..... ਪੁਲਿਸ ਨੇ ਅਗਾਵਕਾਰਾਂ ਦੀ ਹੌਂਡਾ ਗੱਡੀ ਬਰਾਮਦ ਕਰ ਲਈ ਹੈ... ਗੱਡੀ ਆਸ਼ਰੀ ਗੇਟ ਤੋਂ ਬਰਾਮਦ ਕੀਤੀ ਗਈ ਹੈ... ਗੱਡੀ ਦੇ ਸ਼ੀਸ਼ੇ ਟੁੱਟੇ ਹੋਏ ਨੇ.... ਪਰ ਅਗਵਾ ਲੜਕੀ ਦਾ ਅਜੇ ਵੀ ਕੁੱਝ ਪਤਾ ਨਹੀਂ ਲਗ ਸਕਿਆ ਹੈ... ਹਰਿਆਣਾ ਦੇ ਜੀਂਦ ਵਿੱਚ ਸ਼ੁੱਕਰਵਾਰ ਨੂੰ ਦਿਨ-ਦਿਹਾੜੇ ਸਕੂਲੀ ਵਿਦਿਆਰਥਣ ਨੂੰ ਅਗਵਾ ਕਰ ਲਿਆ ਗਿਆ ਸੀ...... ਵਿਰੋਧ ਕਰਨ ਤੇ ਅਗਵਾਕਾਰਾਂ ਨੇ ਲੜਕੀ ਦੀ ਮਾਂ ਨੂੰ ਗੱਡੀ ਹੇਠਾਂ ਕੁਚਲ ਦਿੱਤਾ...... ਲੜਕੀ ਦੀ ਮਾਂ ਦੀ ਮੌਤ ਹੋ ਗਈ ਜਦਕਿ 13 ਸਾਲਾ ਭਰਾ ਜ਼ਖਮੀ ਹੋ ਗਿਆ, ..... ਅਗਵਾਕਾਰਾਂ ਤੇ ਅਗਵਾ ਲੜਕੀ ਦਾ ਅਜੇ ਕੋਈ ਪਤਾ ਨਹੀ ਲੱਗਿਆ... ਪੁਲਿਸ ਨੇ ਅਗਵਾ ਕਰਨ ਅਤੇ ਕਤਲ ਦਾ ਮਾਮਲਾ ਦਰਜ਼ ਕਰ ਲਿਆ ਹੈ ... ਜੀਂਦ ਦੇ ਲੜਕੀ ਅਗਵਾ ਮਾਮਲੇ ਚ SP ਅਨਿਲ ਧਵਨ ਨਾਲ ਗੱਲਬਾਤ ਕੀਤੀ ਸਾਡੇ ਪੱਤਰਕਾਰ ਨਪਿੰਦਰ ਸਿੰਘ ਬਰਾੜ ਨੇ…
Posted on: Sat, 30 Aug 2014 11:47:03 +0000

Trending Topics



Recently Viewed Topics




© 2015