Sandhya Hukamnama Sri Harmandir Sahib Ji 24th Dec.,2014 Ang - TopicsExpress



          

Sandhya Hukamnama Sri Harmandir Sahib Ji 24th Dec.,2014 Ang 683 [ WEDNESDAY ], 9th Poh (Samvat 546 Nanakshahi) ਧਨਾਸਰੀ ਮਹਲਾ ੫ ਘਰੁ ੧੨ ੴ ਸਤਿਗੁਰ ਪ੍ਰਸਾਦਿ ॥ ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥ ਵਡੈ ਭਾਗਿ ਭੇਟੇ ਗੁਰਦੇਵਾ ॥ ਕੋਟਿ ਪਰਾਧ ਮਿਟੇ ਹਰਿ ਸੇਵਾ ॥੧॥ Dhanasari Mahala 5 Ghar 12 Ek-Onkar Satgur Parsad ! Bandna Har Bandna Gun Gavoh Gopal Raye ! Rahao ! Vadai Bhag Bhete Gurdeva ! Kot Pradh Mite Har Sewa ! धनासरी महला ५ घरु १२ ੴ सतिगुर प्रसादि ॥ बंदना हरि बंदना गुण गावहु गोपाल राइ ॥ रहाउ ॥ वडै भागि भेटे गुरदेवा ॥ कोटि पराध मिटे हरि सेवा ॥१॥ ☬ENGLISH TRANSLATION :- ☬ DHANAASAREE, FIFTH MEHL, TWELFTH HOUSE: ONE UNIVERSAL CREATOR GOD. BY THE GRACE OF THE TRUE GURU: I bow in reverence to the Lord, I bow in reverence. I sing the Glorious Praises of the Lord, my King. || Pause || By great good fortune, one meets the Divine Guru.Millions of sins are erased by serving the Lord. || 1 || ☬ ਪੰਜਾਬੀ ਵਿਆਖਿਆ :- ☬ ਹੇ ਭਾਈ! ਪਰਮਾਤਮਾ ਨੂੰ ਸਦਾ ਨਮਸਕਾਰ ਕਰਿਆ ਕਰੋ, ਪ੍ਰਭੂ ਪਾਤਿਸ਼ਾਹ ਦੇ ਗੁਣ ਗਾਂਦੇ ਰਹੋ। ਰਹਾਉ। ਹੇ ਭਾਈ! ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ, (ਗੁਰੂ ਦੀ ਰਾਹੀਂ) ਪਰਮਾਤਮਾ ਦੀ ਸੇਵਾ-ਭਗਤੀ ਕਰਨ ਨਾਲ ਉਸ ਦੇ ਕ੍ਰੋੜਾਂ ਪਾਪ ਮਿਟ ਜਾਂਦੇ ਹਨ।੧। ARTH :- ☬ Hey Bhai! Parmatma nu sda Namaskar Kariya Kro, Prbhu Patshah de Gun Gnade Raho. Rahao. Hey Bhai! Jis Manukh nu vadi kismat naal Guru mil painda Hai, Guru di rahi Parmatma di sewa-bhagti karan naal us de kroda paap mit jande Han. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JI.. Share It..
Posted on: Wed, 24 Dec 2014 14:12:22 +0000

Trending Topics



Recently Viewed Topics




© 2015