pappu ਦੇ 4 ਬੱਚੇ ਸੀ । ਸਰਕਾਰ ਨੇ - TopicsExpress



          

pappu ਦੇ 4 ਬੱਚੇ ਸੀ । ਸਰਕਾਰ ਨੇ ਐਲਾਂਨ ਕੀਤਾ ਕੇ ਜਿਸ ਦੇ 5 ਬੱਚੇ ਹੋਣਗੇ ਉਹਨੂੰ 2000 Rs ਮਹੀਨਾ ਦਿੱਤਾ ਜਾਵੇਗਾ । pappu : ਆਪਣੀ ਘਰਵਾਲੀ ਨੂੰ ਕਹਿੰਦਾ । ਮੇਰਾ 1 ਬੱਚਾ ਮੇਰੀ Girl Friend ਕੋਲ ਆ ਮੈ ਓਹ ਵੀ ਲੈ ਕੇ ਆਉਂਦਾ ਫੇਰ 5 ਬੱਚੇ ਹੋ ਜਾਣੇ ਆ । pappu ਬੱਚਾ ਲੇਣ ਚਲੇ ਜਾਂਦਾ । ਤੇ ਜਦੋ ਘਰ ਆਉਂਦਾ ਤੇ ਦੇਖਦਾ 2 ਬੱਚੇ ਗੁੰਮ ਸੀ । pappuਾ - 2 ਬੱਚੇ ਕਿੱਥੇ ਆ । ਘਰਵਾਲੀ - ਐਲਾਨ ਕਿਹੜਾ ਤੂੰ ਇੱਕਲੇ ਸੁਣਿਆ । ਜਿਹਦੇ 2 ਬੱਚੇ ਸੀ ਉਹ ਲੈ ਗਿਆ ।
Posted on: Fri, 12 Jul 2013 08:25:26 +0000

Trending Topics



Recently Viewed Topics




© 2015