phone ਰਾਤ ਨੂੰ busy ਹੋਉ ਜਦ ਮੰਮੀ - TopicsExpress



          

phone ਰਾਤ ਨੂੰ busy ਹੋਉ ਜਦ ਮੰਮੀ ਮਾਰੂ bell ਕੁੜੇ / ਏਸੇ ਕਰਕੇ 1 ਦੀ ਥਾਂ ਤੇ........ ਦੋ-ਦੋ ਰੱਖੇ cell ਕੁੜੇ / ਪੜਨਾ ਲਿਖਣਾ ਕਿਹਨੇ ਫੋਨ ਤੇ ਲੱਗੀਆਂ ਰਹਿੰਦੀਆਂ ਨੇ / ਮਾੜੇ ਵੱਜਦੇ ਕਾਕੇ....... ਪੰਗੇ ਕੁੜੀਆਂ ਲੈਂਦੀਆਂ ਨੇ /
Posted on: Tue, 19 Nov 2013 19:15:31 +0000

Trending Topics



Recently Viewed Topics




© 2015