ਅਕਲ ਹੁੰਦੀ ਜੇ ਰਾਝੇ ਨੂੰ MiLk - TopicsExpress



          

ਅਕਲ ਹੁੰਦੀ ਜੇ ਰਾਝੇ ਨੂੰ MiLk ਵੇਚ ਕੇ DAIRY ਪਾ ਲੈਂਦਾ...ਪੜਿਆ ਹੁੰਦਾ ਜੇ ਅਖਰ ਚਾਰ ਰਾਂਝਾ ਗਲ ਕਾਨੂੰਨ ਦੀ ਜੇਬ ਚ ਪਾ ਲੈਂਦਾ...ਜਦੋ ਦੇਖਦਾ ਹੀਰ ਹੋ ਗਈ ਜਵਾਨ...ਜਾ ਕੇ CoUrT MaRrIaGe ਕਰਵਾ ਲੈਂਦਾ...ਕਾਸ਼ ਡੁਬਣ ਤੋ ਪਹਿਲਾ ਸੋਹਣੀ PhOnE ਕਰਦੀ...ਮਹਿਵਾਲ BoAt ਮਗਵਾ ਲੈਦਾ...ਜੇ ਪਤਾ ਹੁੰਦਾ ਬਗੀ ਨੇ ਧੋਖਾ ਦੇਣਾ...ਮਿਰਜਾ ਬਗੀ ਦੀ ਥਾ BuLLeT ਮਗਵਾ ਲੈਂਦਾ... ਮਜਨੂੰ ਨੂੰ ਪਤਾ ਹੁੰਦਾ ਸਿਰ..ਉਸਦੇ ਪੈਣੇ ਪਥਰ...ਉਹ ਸਿਰ ਤੇ HeLmEt ਪਾ ਲੈਦਾ
Posted on: Fri, 05 Sep 2014 07:19:46 +0000

Trending Topics



Recently Viewed Topics




© 2015