ਅਜ ਭਗਵੰਤ ਮਾਨ vancouver ਦੇ consulate - TopicsExpress



          

ਅਜ ਭਗਵੰਤ ਮਾਨ vancouver ਦੇ consulate general ਦਫਤਰ ਗਏ ਜਿਥੇ ਪੰਜਾਬੀ ਲੋਕਾਂ ਨੂੰ ਵੀਜੇ ਸੰਬੰਧੀ ਆ ਰਹੀਆਂ ਮੁਸਕਲਾਂ ਅਤੇ ਖਾਸਕਰ media ਦੇ ਲੋਕਾਂ ਨੂੰ ਵੀਜੇ ਤੋਂ ਇਨਕਾਰ ਹੋਣ ਦਾ ਕੇਸ ਵਿਸਥਾਰ ਨਾਲ ਵਿਚਾਰਿਆ ਗਿਆ ਅਤੇ consulate general of India ਨੂੰ ਇਸ ਸਬੰਧੀ ਇਕ ਪੱਤਰ ਵੀ ਦਿਤਾ ਗਿਆ |
Posted on: Wed, 31 Dec 2014 10:26:50 +0000

Trending Topics



Recently Viewed Topics




© 2015