ਅਜੱ ਅੰਮ੍ਰਿਤ ਵੇਲੇ 3/11/2014 - TopicsExpress



          

ਅਜੱ ਅੰਮ੍ਰਿਤ ਵੇਲੇ 3/11/2014 ਪ੍ਭਾਤ ਫੇਰੀ ਮਹਾਰਿਸ਼ੀ ਪੁਰਮ ਕਲੋਨੀ ਵਿਖੇ ਮਾਸਟਰ ਮਦਨ ਲਾਲ ਪੰਜਵਾਣੀ ਜੀ ਦੇ ਗ੍ਹਹਿ ਵਿਖੇ ਸੰਗਤਾਂ ਨੇ ਚਰਣ ਪਾਏ ਅਤੇ ਸਬਦੁ ਕੀਰਤਨ ਹੋਇਆ ਬਾਬਾ ਪ੍ਰੀਤਮ ਸਿੰਘ ਜੀ ਸਬਦੁ ਕੀਰਤਨ ਦੀ ਚੋਕੀ ਵਿਚ ਹਾਜਰੀ ਭਰਦੇ ਹੋਇ ਸੰਗਤਾਂ ਨੇ ਸਬਦੁ ਕੀਰਤਨ ਦਾ ਲਾਭ ਲਿਆ
Posted on: Mon, 03 Nov 2014 06:37:02 +0000

Trending Topics



Recently Viewed Topics



BCS

© 2015