ਅੱਜ ਹੈ 31 ਅਕਤੂਬਰ .... ਸਿੰਘਾਂ - TopicsExpress



          

ਅੱਜ ਹੈ 31 ਅਕਤੂਬਰ .... ਸਿੰਘਾਂ ਦਾ ਦੁਸ਼ਹਿਰਾ ....♫♫ HA P Py Dushehra G ਅੱਜ ਦੇ ਦਿਨ ਭਾਈ ਸਾਹਿਬ ਸਤਵੰਤ ਸਿੰਘ , ਭਾਈ ਬੇਅੰਤ ਸਿਘ ਨੇ .. ਦਿੱਲੀ ਚ ਇੰਦਰਾ ਗਾਧੀਂ ਦਾ ਸੋਧਾ ਲਾਇਆ ਸੀ । ਭੁੱਲ ਗਈ ਮੈ ਜੈਕਟ ਪਉਣੀ ਗੋਲੀ ਨ ਮਾਰੀ ਵੇ ਤੁਹਡੀਆ, ਮੈ ਮਿੰਨਤ ਕਰਦੀ । ਭੁਲ ਗਈ ਤੂੰ ਜੈਕਟ ਪਾਉਣਾ,ਭੁਲ ਜਾ ਹੁਣ ਜਿਉਣਾ ਨੀ, ਖਾਲਸੇ ਦਾ ਤੂੰ ਤਖਤ ਟਾਹਿਆ, ਜੀਣ ਤੈਨੂੰ ਹੁਣ ਦੇਣਾਂ ਨਈ । KHALISTAN ZINDABAD
Posted on: Fri, 31 Oct 2014 03:27:31 +0000

Trending Topics



Recently Viewed Topics




© 2015