ਆਓ ਸੰਤ ਜਰਨੈਲ ਸਿੰਘ ਜੀ ਵਾਰੇ - TopicsExpress



          

ਆਓ ਸੰਤ ਜਰਨੈਲ ਸਿੰਘ ਜੀ ਵਾਰੇ ਦੱਸਾਂ ਤੁਹਾਨੂੰ ਕਿ ਓਹਨਾਂ ਨੂੰ ਸੰਤ ਕਿਓਂ ਕਹਿੰਦੇ ਹਾਂ! _______________ _____________ __ ________ ੧. ਹੈ ਕੋਈ ਜੋ ਹਰ ਰੋਜ਼ ਭਿੰਡਰਾਂਵਾਲ਼ਿਆਂ ਸੰਤਾਂ ਵਾਂਗ ਹਰ ਰੋਜ਼ ੧੦੧ ਪਾਠ ਜਪੁਜੀ ਸਾਹਿਬ ਦੇ ਕਰਦਾ ਹੋਵੇ? ੨. ਹੈ ਕੋਈ ਜਿਸ ਨੇ ਇਕ ਹਫਤੇ ਵਿੱਚ ਪੰਜ ਗਰੰਥੀ ਦਾ ਪਾਠ ਕੰਠ ਕਰ ਲਿਆ ਹੋਵੇ? ( ਪੰਜ ਗਰੰਥੀ ਵਿੱਚ ੧੦ ਬਾਣੀਆਂ ਆਉਂਦੀਆਂ ਹਨ) ੩. ਹੈ ਕੋਈ ਜਿਸ ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਤੇ ਦਸਮ ਗਰੰਥ ਕੰਠ ਹੋਵੇ? ੪. ਹੈ ਕੋਈ ਜਿਸ ਦੇ ਬਚਨ ਸੁਣ ਕੇ ਹਜ਼ਾਰਾਂ ਲੋਕ ਸ਼ਹੀਦ ਹੋਣ ਨੂੰ ਤਿਆਰ ਹੋ ਜਾਣ? ੫. ਹੈ ਕੋਈ ਜਿਸ ਦੇ ਕਹਿਣ ਤੇ ੧ ਦਿਨ ਵਿੱਚ ੫੦੦੦ ਲੋਕ ਅੰਮ੍ਰਿਤ ਛਕ ਲੈਣ? ੬. ਹੈ ਕੋਈ ਜਿਸ ਨੇ ਧਰਮ ਦੀ ਖਾਤਰ ਮੁੱਖ ਮੰਤਰੀ ਦੀ post reject ਕੀਤੀ ਹੋਵੇ? ੭. ਹੈ ਕੋਈ ਜਿਸ ਨੇ ਅਮਰੀਕਾ ਵਰਗੇ ਦੇਸ਼ ਦੀ residency ਤੇ ਲੱਖਾਂ ਡਾੱਲਰ ਧਰਮ ਖਾਤਰ ਰਿਜੈਕਟ ਕੀਤੇ ਹੋਣ? ੮. ਹੈ ਕੋਈ ਜਿਸ ਨੂੰ ਹਿੰਦੂ ਧਰਮ ਦਾ ਦੁਸ਼ਮਣ ਸਮਝਿਆ ਜਾਂਦਾ ਹੋਵੇ ਤੇ ਓਸੇ ਬੰਦੇ ਨੇ ਹਿੰਦੂਆਂ ਦੇ ਮੰਦਰ ਬਣਾਏ ਹੋਣ? ੯. ਹੈ ਕੋਈ ਐਸਾ ਬੁਲਾਰਾ ਜਿਸ ਅੱਗੇ P.H.D ਵਾਲ਼ਿਆਂ ਦੇ ਵੀ ਸਿਰ ਨੀਵੇਂ ਹੋ ਜਾਣ? ੧੦. ਹੈ ਕੋਈ ਐਸਾ ਜੋ ਆਪਣੇ ਰੋਂਦੇ ਹੋਏ ਬੱਚੇ ਨੂੰ ਪੰਜ ਰੁਪਏ ਸਿਰਫ ਏਸ ਲਈ ਨਾ ਦੇਵੇ ਕਿਓਂਕਿ ਓਹ ਪੈਸੇ ਗੁਰੂ ਘਰ ਦੀ ਗੋਲਕ ਦੇ ਨੇ? ੧੧. ਹੈ ਕੋਈ ਜਿਸ ਨੇ ਟੈਂਕ ਤੋਪਾਂ ਚੱਲਣ ਤੇ ਵੀ ਹਾਰ ਨਾ ਮੰਨੀ ਹੋਵੇ? ੧੨. ਹੈ ਕੋਈ ਜਿਸ ਨੇ ਕਿਸੇ ਹਿੰਦੂ ਬੱਚੇ ਦੀ ਕੈਂਸਰ ਦੀ ਬਿਮਾਰੀ ਆਖਰੀ ਸਟੇਜ ਤੇ ਓਹ ਵੀ ਸਰੀਰ ਵਿੱਚ ੯੨% ਤਕ ਬਿਮਾਰੀ ਹੋਣ ਦੇ ਬਾਵਜੂਦ ਓਸ ਬੱਚੇ ਨੂੰ ਠੀਕ ਕੀਤਾ ਹੋਵੇ? ਦੱਸੋ ਜੇ ਹੈਗਾ ਕੋਈ ਤੁਹਾਡੇ ਵਿੱਚੋਂ _______________ _____________ _ ਕਿਹੜਾ ਕਹਿੰਦਾ ਭਿੰਡਰਾਂਵਾਲਾ ਕੋਈ ਸੰਤ ਨਹੀਂ ਸੀ?
Posted on: Tue, 20 Jan 2015 07:36:41 +0000

Trending Topics



Recently Viewed Topics




© 2015