ਆਪਣੀਆ ਸਾਰੀਆ ਖੁਸ਼ੀਆ ਕਰ - TopicsExpress



          

ਆਪਣੀਆ ਸਾਰੀਆ ਖੁਸ਼ੀਆ ਕਰ ਦੇਵਾ ਮੈਂ ਨਾਮ ਤੇਰੇ__, ♡ ਤੇਰੇ ਬਿਨਾ ਮੈੰਨੂ ਹੋਰ ਕੋਈ ਕਦੇ ਚਾਹਵੇ ਨਾ__, ♡ ਸਾਰੀ ਉਮਰ ਕਰ ਲਉ ਮੈਂ ਗੁਲਾਮੀ ਤੇਰੀ__, ♡ ਜੇ ਪ੍ਯਾਰ ਮੇਰੇ ਨੂ ਤੂ ਕਦੇ ਅਜ੍ਮਾਵੇ ਨਾ__, ♡ ਆਖਰੀ ਸਾਹ ਤਕ ਦੂ ਸਾਹਿਬ ਸਾਥ ਤੇਰਾ__, ♡ ਜੇ ਤੂ ਮੈੰਨੂ ਸ਼ੱਡ ਕੇ ਜਾਵੇ ਨਾ__, ਕਿੱਦਾ ਦੀ ਲੱਗੀ ਸ਼ਾਇਰੀ ਤੇ ਤਸਵੀਰ ਜਰੂਰ ਦੱਸਿਉ ਜੀ ?? ♡ Apnia saaria khushia kar deva mai naam tere__, ♡ Tere bina menu hor koi kade chahve na__, ♡ Sari umar kar lau mai gulami teri__, ♡ Je pyar mere nu tu kade ajmave na__, ♡ Aakhri sah tak dau sahib saath tera__, ♡ Je tu mainu chad k jave na__,
Posted on: Wed, 26 Jun 2013 16:55:00 +0000

Trending Topics



Recently Viewed Topics




© 2015