ਆਪਣੇ ਵਿਚਾਰਾ ਨੂੰ ਵੱਸ਼ - TopicsExpress



          

ਆਪਣੇ ਵਿਚਾਰਾ ਨੂੰ ਵੱਸ਼ ਵਿਚ ਰੱਖੋ.... ਕਿਉਕਿ ਏਹੀ ਤੁਹਾਡੀ ਬੋਲੀ ਬਨਣਗੇ ਆਪਣੀ ਬੋਲੀ ਨੂੰ ਵੱਸ਼ ਵਿਚ ਰੱਖੋ.... ਕਿਉਕਿ ਏਹੀ ਤੁਹਾਡਾ ਕਰਮ ਬਣੁਗੀ ਆਪਣੇ ਕਰਮਾ ਨੂੰ ਵੱਸ਼ ਵਿਚ ਰੱਖੋ.... ਕਿਉਕਿ ਏਹੀ ਤੁਹਾਡੀ ਆਦਤ ਬਨਣਗੇ ਆਪਣੀਆ ਆਦਤਾ ਨੂੰ ਵਸ਼ ਵਿਚ ਰੱਖੋ...... ਕਿਉਕਿ ਏਹੀ ਤੁਹਾਡਾ ਚਰਿੱਤਰ ਬਣਨਗੀਆ ਅਤੇ ਆਪਣੇ ਚਰਿੱਤਰ ਨੂੰ ਵੱਸ਼ ਵਿਚ ਰੱਖੋ...... ਕਿਉਕਿ ਏਸੇ ਤੋ ਤੁਹਾਡਾ ਕਿਸਮਤ ਬਣੇਗੀ..... ..¸¸.•♥• ♥•.¸¸. ¸.•♥• ♥•.¸¸. ¸.•♥•♥•.¸¸.¸.•♥•♥•.¸¸.. °°°° OWner JEet KAur °°°°
Posted on: Fri, 04 Oct 2013 05:36:27 +0000

Trending Topics



Recently Viewed Topics




© 2015