ਆਸ ਕਰਦੀ ਹਾਂ ਕਿ ਦੁਨੀਆਂ ਦੇ - TopicsExpress



          

ਆਸ ਕਰਦੀ ਹਾਂ ਕਿ ਦੁਨੀਆਂ ਦੇ ਸਾਰੇ ਵੀਰਾਂ ਦੀ ਸੋਚ ਮੇਰੇ ਵੀਰਾਂ ਜਿਹੇ ਹੋਵੇ.....ਤਾਂ ਦੁਨੀਆਂ ਕਿੰਨੀ ਸੁਹਾਨੀ ਹੋਵੇ..... ਇੰਸ਼ਾ ਅੱਲਾ , ਅੱਜ ਕੋਈ ਵੀ ਭੈਣ , ਆਪਣੇ ਵੀਰ ਦੇ ਦਰੋਂ , ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝਦੀ ਨਾ ਮੁੜੇ.....ਸ਼ਾਲਾ ! ਖੁਸ਼ੀਆਂ ਨਾਲ ਰਿਸ਼ਤੇ ਮਹਿਕਦੇ ਰਹਿਣ ! ਆਮੀਨ ! ਆਮੀਨ ! ਆਮੀਨ ! ______ :) ਕੰਮੋ ਕਮਲੀ :)
Posted on: Tue, 20 Aug 2013 10:10:44 +0000

Trending Topics



Recently Viewed Topics




© 2015