ਇਕ eXam ਹਾਲ ਚ ਇਕ ਦੇਸੀ ਜਿਹਾ - TopicsExpress



          

ਇਕ eXam ਹਾਲ ਚ ਇਕ ਦੇਸੀ ਜਿਹਾ ਮੁੰਡਾ ਬੈਠਾ ਪੇਪਰ ਕਰਦਾ ਪਿਆ ਸੀ . . . ਉਸਨੂੰ ਨਾਲ ਬੈਠੀ ਇਕ ਮੁਸਲੀਮ ਕੁੜੀ ਬੁਲਾਉਂਦੀ ਏ Excuse me ਭਾਈ ਜਾਨ . . . ਮੁੰਡਾ ਬੋਲਦਾ ਇਕ ਤਾਂ ਪੇਪਰ ਨੀ ਆਂਉਦਾ ਪਿਆ ਉਤੋ ਤੂ confuse ਕਰੀ ਜਾਨੀ ਏ ਜਾਂ ਤਾਂ ਭਾਈ ਬੋਲ ਲਾ ਜਾਂ ਤਾਂ ਜਾਨ ਬੋਲ ਲਾ.... :D :p #Lv_Sarpanch
Posted on: Tue, 02 Sep 2014 09:37:35 +0000

Trending Topics



Recently Viewed Topics




© 2015