ਇਹ ਖੇਡ ਸਾਰਾ ਅੱਖਰਾਂ ਦਾ I Miss You - TopicsExpress



          

ਇਹ ਖੇਡ ਸਾਰਾ ਅੱਖਰਾਂ ਦਾ I Miss You ਤੋ ਸ਼ੁਰੂ ਹੋਇਆ ਫੇਰ I Need You ਬਣ ਗਿਆ ਫੇਰ ਦੂਰੀਆ ਘੱਟ ਗਈਆ ਫੇਰ I Love You ਹੋ ਗਿਆ ਫੇਰ ਇਸ਼ਕ ਵਿੱਚ ਇਮਾਨ ਡੁੱਲ ਗਏ ਜਾਨ ਤੋਂ, ਪਿਆਰੇ ਸੱਜਣ ਸਾਨੂੰ ਭੁੱਲ ਗਏ Love ਗਿਆ ਮੁੱਕ Jaan ਗਈ ਸਾਡੀ ਸੁੱਕ ਜੋ ਰਿਸ਼ਤਾ ਸ਼ੁਰੂ ਹੋਇਆ ਸੀ I Miss You ਤੋਂ ਉਹ ਅੱਜ ਫੇਰ I Miss You ਤੇ ਹੀ ਹੈ :-( ##jot gill
Posted on: Fri, 30 Aug 2013 06:31:48 +0000

Trending Topics



Recently Viewed Topics




© 2015