ਇੰਸਪੈਕਟਰ ਧਰਮਦੇਵ ਮੁੱਖ - TopicsExpress



          

ਇੰਸਪੈਕਟਰ ਧਰਮਦੇਵ ਮੁੱਖ ਅਫਸਰ ਥਾਣਾ ਕੋਤਵਾਲੀ, ਨਾਭਾ ਦੀ ਅਗਵਾਈ ਹੇਠ ਏ.ਐਸ.ਆਈ. ਅਸੋਕ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਦੇ ਜੇਲ ਰੋਡ ਨਾਭਾ ਪਰ ਲਗਾਏ ਗਏ ਨਾਕਾ ਦੌਰਾਨ ਇੱਕ ਵਿਅਕਤੀ ਰਘਵੀਰ ਸਿੰਘ ਉਰਫ ਪ੍ਰਿੰਸ ਪੁੱਤਰ ਲੇਟ ਦਲੀਪ ਸਿੰਘ ਵਾਸੀ ਗਲੀ ਨੰ: 3, ਸੰਗਤਪੁਰਾ ਮੁਹੱਲਾ ਨਾਭਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀ ਕੀਤਾ ਹੋਇਆ ਸਪਲੈਂਡਰ ਮੋਟਰਸਾਇਕਲ ਜਿਸ ਤੇ ਜਾਅਲੀ ਨੰਬਰ ਪਲੇਟ ਲੱਗੀ ਹੋਈ ਸੀ ਅਤੇ ਚੋਰੀ ਕੀਤੇ ਗਏ ਮੋਟਰਸਾਇਕਲਾਂ ਦੀਆਂ ਆਰ.ਸੀ. ਕਾਪੀਆਂ ਬਰਾਮਦ ਹੋਈਆਂ ਦੌਰਾਨੇ ਤਫਤੀਸ ਤੇ ਪੁਛਗਿੱਛ ਦੋਸੀ ਰਘਵੀਰ ਸਿੰਘ ਉਰਫ ਪ੍ਰਿੰਸ ਦੇ ਕਬਜੇ ਵਿਚੋਂ 10 ਮੋਟਰਸਾਇਕਲ ਅਤੇ ਇਨ•ਾਂ ਤੋਂ ਇਲਾਵਾ ਮੋਟਰਸਾਇਕਲ ਦੀਆਂ 4 ਹੋਰ ਆਰ.ਸੀ. ਕਾਪੀਆਂ ਅਤੇ ਇੱਕ ਜਾਅਲੀ ਬਣਾਇਆ ਹੋਇਆ ਡਰਾਈਵਿੰਗ ਲਾਇਸੰਸ ਬਰਾਮਦ ਕੀਤਾ ਗਿਆ ਜਿਸ ਦੇ ਖਿਲਾਫ ਮੁਕੱਦਮਾ ਨੰ: 168 ਮਿਤੀ 28-11-2014 ਅ/ਧ 465, 467, 379, 41 ਆਈ.ਪੀ.ਸੀ. ਥਾਣਾ ਕੋਤਵਾਲੀ ਨਾਭਾ ਦਰਜ ਰਜਿਸਟਰਡ ਕੀਤਾ ਗਿਆ ਹੈ Watch My Report On Channel2 (Fastway Set Top Box No.61) By Brij Khurana NABHA Mob :92170-00302
Posted on: Sun, 30 Nov 2014 10:17:57 +0000

Trending Topics



Recently Viewed Topics




© 2015