ਕਿੰਨੀ ਸ਼ਰਮ ਦੀ ਗੱਲ ਹੈ ਸਾਡੀ - TopicsExpress



          

ਕਿੰਨੀ ਸ਼ਰਮ ਦੀ ਗੱਲ ਹੈ ਸਾਡੀ ਸਰਕਾਰ ਲਈ, ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਕਿ ਸਾਡੇ ਮਾਨਯੋਗ ਮੰਤਰੀਆਂ ਦੇ ਘਰ ਤੱਕ ਪਹੁੰਚ ਜਾਵੇ, ਕਬੱਡੀ ਕੱਪ ਤੇ ਫਿਲਮੀ ਐਕਟਰਾਂ ਨੂੰ ਬੁਲਾ ਕੇ ਕਰੋੜਾਂ ਰੁਪਇਆ ਦੋ ਮਿੰਟ ਡਾਂਸ ਕਰਨ ਤੇ ਖਰਚ ਸਕਦੀ ਹੈ ਪਰ ਜਿੰਨਾ ਕਰਕੇ ਅਸੀਂ ਅਜ਼ਾਦੀ ਦੀ ਸਾਹ ਲੈ ਰਹੇ ਹਾਂ ਉਹਨਾਂ ਦੀ ਓਸੇ ਦੇਸ਼ ਵਿੱਚ ਕੀ ਹਾਲਤ ਹੈ, ਕੀ ਇਹ ਖਬਰ ਦੇਖਣ ਪਿਛੋਂ ਕੋਈ ਕੋਮ ਲਈ ਸ਼ਹੀਦ ਹੋਣਾ ਚਾਹੇਗਾ? ਸਰਕਾਰ ਨੂੰ ਸੋਚਣਾ ਚਾਹੀਦਾ ਕਿ ਫਿਲਮੀ ਐਕਟਰਾਂ ਕੋਲ ਤਾਂ ਪਹਿਲਾਂ ਹੀ ਪੈਸਾ ਅੱਗ ਲਾਇਆ ਨੀ ਮੁੱਕਦਾ, ਉਪਰੋਂ ਸਰਕਾਰੀ ਖਜ਼ਾਨੇ ਵਿੱਚੋਂ ਉਹਨਾਂ ਨੂੰ 1 ਮਿੰਟ ਦਾ 6 ਲੱਖ ਰੁਪਇਆ ਦਿੱਦਾ ਜਾ ਰਿਹਾ ਹੈ ਇਹਦੇ ਨਾਲੋਂ ਚੰਗਾ ਹੈ ਕਿ ਅਜਿਹੇ ਸ਼ਹੀਦਾਂ ਦੇ ਪਰਿਵਾਰਾਂ ਨੂੰ 6000 ਰੁਪਏ ਪੈਨਸ਼ਨ ਕਿਉਂ ਨੀ ਦੇ ਸਕਦੀ ਸਰਕਾਰ। ਸੋ ਬੜਾ ਦੁੱਖ ਹੋਇਆ ਖਬਰ ਸੁਣ ਕੇ, ....We all must hang our heads in shame. I cant express my anguish, agony, frustration & pain after watching this video. Cant our government or we give them some honour so that they could live with dignity. Lets us start a movement from fb to look after all such families of our great martyrs. We should at least try to do some thing. That will be perhaps the right use of face book, instead of general talks & chats.
Posted on: Thu, 31 Jul 2014 19:31:08 +0000

Trending Topics



Recently Viewed Topics




© 2015