**ਕੁਝ-ਰੌਚਕ-ਗੱਲਾ** 1. Istanbul (Turkey) - TopicsExpress



          

**ਕੁਝ-ਰੌਚਕ-ਗੱਲਾ** 1. Istanbul (Turkey) ਇੱਕਲੌਤਾ ਅਜਿਹਾ ਸ਼ਹਿਰ ਹੈ ਜਿਹੜਾ 2 Continents(Asiaand Europe) ਵਿੱਚ ਪੈਂਦਾ ਹੈ. . 2. Newzealand ਦੀ ਧਰਤੀ ਤੇ ਇੱਕ ਵੀ ਸੱਪ ਨਹੀਂ ਹੁੰਦਾ. . 3. Venice(Italy) ਸ਼ਹਿਰ ਚ ਇੱਕ ਵੀ Car ਨਹੀਂ ਹੈ ਕਿਉਂਕਿ ਸਾਰਾ ਸ਼ਹਿਰ ਪਾਣੀ ਚ ਹੈ ਤੇ ਇੱਕੋ ਇੱਕ Transport ਕਿਸ਼ਤੀਆਂ ਹਨ. . 4. Cricket ਦੇ ਇਤਿਹਾਸ ਦਾ ਸਭ ਤੋਂ ਲੰਮਾ ਚੱਲਣ ਵਾਲਾ ਮੈਚ 1939 ਵਿੱਚ England v/s South Africa ਦਾ ਸੀ ਜੋ ਕਿ 43 ਘੰਟੇ 16 ਮਿੰਟ ਖੇਡਿਆ ਗਿਆ ਸੀ ਤੇ ਲਗਾਤਾਰ 10 ਦਿਨ ਚਲਦਾ ਰਿਹਾ. . 5. Softball ਇੱਕਲੌਤੀ ਅਜਿਹੀ Game ਹੈ Olympic ਚ ਜਿਹੜੀ ਕਿ ਕੇਵਲ ਇਸਤਰੀਆਂ ਖੇਡਦੀਆਂ ਹਨ ਪਰ ਪੁਰਸ਼ ਨਹੀਂ. . 6. Teddy Bear ਦਾ ਨਾਮ ਅਮਰੀਕਾ ਦੇ ਰਾਸ਼ਟਰਪਤੀ Theodore(Teddy)Roosevelt ਦੇ ਨਾਮ ਤੋਂ ਪਇਆ ਸੀ. . 7. India ਦੇ ਲੋਕਾਂ ਦਾ Name ਪਿੱਛੇ ਲੱਗਣ ਵਾਲਾ ਸਾਰਿਆਂ ਨਾਲੋਂ ਵੱਧ Last Name Singh ਹੈ... ==
Posted on: Fri, 21 Mar 2014 16:50:32 +0000

Trending Topics



Recently Viewed Topics




© 2015