ਕੋਈ ਯਾਰ ਧੋਖਾ ਦੇ ਜਾਵੇ , - TopicsExpress



          

ਕੋਈ ਯਾਰ ਧੋਖਾ ਦੇ ਜਾਵੇ , ਬੰਦਾ ਹੱਸ ਹੱਸ ਕੇ ਉਹ ਵੀ ਜਰ ਜਾਂਦਾ , ਡਿੱਗ ਜਾਂਦਾ ਕਚਾ ਕੋਠਾ ਉਹ ਛੇਤੀ , ਜਿਸ ਤੇ ਪਾਣੀ ਮੀਹ ਦਾ ਖੜ ਜਾਂਦਾ , ਪਰ ਜੇ ਰੱਬ ਰੁੱਸ ਜਾਵੇ,ਬੰਦਾ ਜਿਓੰਦੇ ਜੀਅ ਹੈ ਮਰ ਜਾਂਦਾ,,,,,,,,,,,,,,,,,,,,,,love u oll,,,,,,,,,,,sirat kaur
Posted on: Sat, 05 Oct 2013 03:40:43 +0000

Trending Topics



Recently Viewed Topics




© 2015