ਗੁਰਸਿੱਖਾਂ ਲਈ ਸਾਧਨ, ਦਸ਼ਾ ਤੇ - TopicsExpress



          

ਗੁਰਸਿੱਖਾਂ ਲਈ ਸਾਧਨ, ਦਸ਼ਾ ਤੇ ਵਰਤਨ : ਪੂਰਾ ਸਤਿਗੁਰ ਸਤਿ ਗੁਰਮੁਖਿ ਭਾਲੀਐ। पूरा सतिगुर सति गुरमुखि भालीऐ । The perfect Guru is truth incarnate who is realised by becoming gurmukh. ਪੂਰੀ ਸਤਿਗੁਰ ਮਤਿ ਸਬਦੁ ਸਮ੍ਹਾਲੀਐ। पूरी सतिगुर मति सबदि सम्हालीऐ । The desire of the true Guru is that the Word should be sustained; ਦਰਗਹ ਧੋਈਐ ਪਤਿ ਹਉਮੈ ਜਾਲੀਐ। दरगह धोईऐ पति हउमै जालीऐ । Burning the ego one will get honour in the court of Lord. ਘਰ ਹੀ ਜੋਗ ਜੁਗਤਿ ਬੈਸਣਿ ਧਰਮਸਾਲੀਐ। घर ही जोग जुगति बैसणि धरमसालीऐ । One should learn the technique of merging in the Lord by considering one’s home as the place for cultivating dharma. ਪਾਵਨ ਮੋਖ ਮੁਕਤਿ ਗੁਰ ਸਿਖਿ ਪਾਲੀਐ। पावण मोख मुकति गुर सिखि पालीऐ । Liberation for them is certain who abide by the teaching of the Guru. ਅੰਤਰਿ ਪ੍ਰੇਮ ਭਗਤਿ ਨਦਰਿ ਨਿਹਾਲੀਐ। अंतरि प्रेम भगति नदरि निहालीऐ । They having loving devotion in their heart remain jubliant. ਪਤਿਸਾਹੀ ਇਕ ਛਤ ਖਰੀ ਸੁਖਾਲੀਐ। पतिसाही इक छति खरी सुखालीऐ । Such people are emperors full of delight. ਪਾਣੀ ਪੀਹਣ ਘਤਿ ਸੇਵਾ ਘਾਲੀਐ। पाणी पीहणु घति सेवा घालीऐ । Becoming egoless they serve the sangat, congregation, by bringing water, grinding corn etc. for it. ਮਸਕੀਨੀ ਵਿਚ ਵਤਿ ਚਾਲ ਨਿਰਾਲੀਐ ॥੮॥ मसकीनी विचि वति चाले चालीऐ ॥८॥ In humility and joy they lead altogether distinct life. -ਵਾਰ ਭਾਈ ਗੁਰਦਾਸ ਜੀ- ਵਾਹਿਗੁਰੂ ਜੀ...
Posted on: Tue, 15 Jul 2014 10:58:01 +0000

Trending Topics



Recently Viewed Topics




© 2015