ਘਿਓ ਦੀ ਥਾਂ ਤੇ #ਸਮੈਕ ਆ - TopicsExpress



          

ਘਿਓ ਦੀ ਥਾਂ ਤੇ #ਸਮੈਕ ਆ ਗਈ, ਦੁੱਧ ਦੀ ਥਾਂ ਤੇ #BEAR ਫਿਰ ਕਿੱਦਾਂ ਕਹੀਏ ਦੋਸਤੋ HAPPY NEW YEAR.... ਅੱਜ ਧੀਆਂ ਭੈਣਾਂ ਸੇਫ ਨਹੀਂ ਹਰ ਪਾਸੇ ਹੈ #FEAR ਫਿਰ ਕਿੱਦਾਂ ਕਹੀਏ ਦੋਸਤੋ HAPPY NEW YEAR... ਨਹੀਂ ਮਿਲਦਾ ਏ #ਇਨਸਾਫ ਕੋਈ ਦਿਲ ਰੋਂਦਾ ਅੱਖ ਵਿੱਚ #TEAR ਫਿਰ ਕਿੱਦਾਂ ਕਹੀਏ ਦੋਸਤੋ HAPPY NEW YEAR.... ਪਿੱਠ ਪਿੱਛੇ ਸਭ ਕਰਨ ਬੁਰਾਈਆਂ ਮੂੰਹ ਤੇ ਕਹਿੰਦੇ #DEAR ਫਿਰ ਕਿੱਦਾਂ ਕਹੀਏ ਦੋਸਤੋ HAPPY NEW YEAR... ਭ੍ਰਿਸ਼ਾਟਾਚਾਰ ਤੇ ਰਿਸ਼ਵਤ ਖੋਰੀ ਜਦੋਂ ਹੋਊਗੀ #CLEAR ਫਿਰ ਕਹਾਂਗੇ ਦੋਸਤੋ HAPPY NEW YEAR
Posted on: Tue, 30 Dec 2014 13:50:00 +0000

Trending Topics



Recently Viewed Topics




© 2015