" ਜਦੋ ਤੁਸੀਂ tension ਵਿਚ ਹੋਵੇ " - TopicsExpress



          

" ਜਦੋ ਤੁਸੀਂ tension ਵਿਚ ਹੋਵੇ " ਤੇ ਤੁਹਾਡਾ ਦੋਸਤ ਤੁਹਾਡੇ ਕੋਲ ਆਵੇ ਤੇ ਤੁਸੀਂ " ਜਾਣ ਜਾਣ ਕੇ ਆਪਣੇ ਦੋਸਤ ਨਾਲ ਹੱਸ ਹੱਸ ਕੇ " ਗੱਲਾ ਕਰੋ " ਤੇ ਤੁਹਾਡਾ ਦੋਸਤ ਤੁਹਾਨੂੰ ਕਹੇ " ਬਸ ਕਰ ਝੂੱਠਾ ਝੂੱਠਾ ਹਸਣਾ ਉਦਾਸ ਕਿਓ ਏ " " ਗੱਲ ਦਸ ਹੋਇਆ ਕੀ ਏ " " ਫਿਰ ਦਿਮਾਗ ਵਿਚ ਇਕ ਗੱਲ ਯਾਦ ਆਉਂਦੀ ਲੱਗਦਾ ਕਦੀ ਨਾ ਕਦੀ ਕੋਈ ਚੰਗਾ ਕ਼ੰਮ ਜਰੂਰ ਕਿੱਤਾ " ਹੋਵੇਗਾ " ਜੋ ਇਹਨਾ ਜਾਣ ਦਾਰ ਤੇ ਸੱਚਾ ਦੋਸਤ ਮਿਲਿਆ " " " ਹੈਗਾ ਕਿੱਸੇ ਕੋਲ ਸੱਚਾ ਦੋਸਤ "
Posted on: Sat, 20 Jul 2013 20:43:46 +0000

Trending Topics



Recently Viewed Topics




© 2015