ਜੇ ਅਸੀਂ ਐਨਕ ਲਾਈਏ ਤਾ Fukkre ਜੇ - TopicsExpress



          

ਜੇ ਅਸੀਂ ਐਨਕ ਲਾਈਏ ਤਾ Fukkre ਜੇ ਤੁਸੀਂ ਲਾਓ ਤਾ Katrina.. ਸਾਡਾ ਕਬੂਤਰ - ਕਬੂਤਰ ਤੇ ਤੋਹਡਾ ਕਬੂਤਰ Cheena.. . ਤੁਸੀਂ ਪਿਛੇ ਲਾਉਦੇ ਤਾਹੀ ਤਾ ਅਸੀਂ ਪਿਛੇ ਆਉਦੇ.. ਇਕ ਤੋਹਡੇ ਕਰਕੇ Facebook ਤੇ Account ਬਣਾਉਦੇ.. . ਜੇ ਅਸੀਂ ਕਰੀਏ ਤਾ ਵਿਹਲੇ ਜੇ ਤੁਸੀਂ ਕਰੋ ਤਾ chat.. ਸਾਡੀ ਬਿੱਲੀ - ਬਿੱਲੀ ਤੇ ਤੋਹਡੀ ਬਿੱਲੀ cat.. . ਜੇ ਤੁਸੀਂ Smile ਕਰੋ ਤਾ ਹੋ ਜਾਦਾ World ਪਾਗਲ.. ਜੇ ਅਸੀਂ ਹੱਸੀਏ ਤਾ ਲੋਕੀ ਕਹਿਦੇ ਸਾਲਾ ਪਾਗਲ.. . ਸਾਡੀਆ ਗੱਲਾFukria ਗੱਲਾ ਤੇ ਤੋਹਡੀਆ ਗੱਲਾ joke.. ਸਾਡਾ ਕੁੱਕੜ - ਕੁੱਕੜ ਤੇ ਤੋਹਡਾ ਕੁੱਕੜ cock ..
Posted on: Sat, 13 Jul 2013 10:30:52 +0000

Recently Viewed Topics




© 2015