ਜੋ ਰੋਂਦਾ ਵਿੱਚ ਮੀਹਾ ਦੇ ਓ - TopicsExpress



          

ਜੋ ਰੋਂਦਾ ਵਿੱਚ ਮੀਹਾ ਦੇ ਓ ਰੋਂਦਾ ਹੰਝੂ ਲੁਕੋਣ ਵਾਸਤੇ ਜੋ ਰੋਂਦਾ ਵਿੱਚ ਹਵਾਵਾ ਦੇ ਓ ਰੋਂਦਾ ਹੰਝੂ ਸੁਕਾਉਣ ਵਾਸਤੇ ਜੋ ਰੋਂਦਾ ਵਿੱਚ ਦਿੱਲ ਦੇ ਓ ਰੋਂਦਾ ਦੁੱਖ ਛੁਪਾਉਣ ਵਾਸਤੇ ਜੋ ਰੋਂਦਾ ਵਿੱਚ ਰਜਾਈ ਦੇ ਓ ਰੋਂਦਾ ਹੌਕੇ ਮੁਕਾਉਣ ਵਾਸਤੇ ਜੋ ਰੋਂਦਾ ਏ ਜੱਗ ਮੂਹਰੇ ਓ ਰੋਂਦਾ ਹੰਝੂ ਦਿਖਾਉਣ ਵਾਸਤੇ ਰੋਂਦਾ ਏ ਜੋ ਸੱਜਣਾ ਮੂਹਰੇ ਰੋਵੇ ਓਹ ਦਿੱਲ ਦੁਖਾਉਣ ਵਾਸਤੇ ਪਰ "ਬੁੱਲੇ ਸ਼ਾਹ"ਰੋਂਦਾ ਵਿੱਚ ਗੀਤਾਂ ਦੇ ਵਿੱਛੜੇ ਸੱਜਣਾ ਦੀ ਯਾਦ ਮਿਟਾਉਣ ਵਾਸਤੇ !!!
Posted on: Sat, 17 Aug 2013 04:58:42 +0000

Recently Viewed Topics




© 2015