ਟਿੰਕੂ ਤੇ ਪ੍ਰੀਤੋਦਾ ਨਵਾਂ - TopicsExpress



          

ਟਿੰਕੂ ਤੇ ਪ੍ਰੀਤੋਦਾ ਨਵਾਂ ਨਵਾਂ ਵਿਆਹ ਹੋਇਆ ਪ੍ਰੀਤੋਦੀ ਸੱਸ ਪ੍ਰੀਤੋਨੂੰ ਕਹਿੰਦੀ:- ਪੁੱਤਰ ਅੱਜ ਤੋਂ ਬਾਅਦ ਤੂੰ ਮੈਨੂੰ ਮੰਮੀ ਤੇ ਆਪਣੇ ਸਹੁਰੇ ਨੂੰ ਡੈਡੀ ਕਹਿਣਾ ਪ੍ਰੀਤੋ- ਠੀਕ ਏ ਮੰਮੀ ਜੀ . . . . ਸ਼ਾਮ ਨੂੰ ਜਦੋਂ ਟਿੰਕੂ ਘਰ ਆਇਆ ਤਾਂ ਪ੍ਰੀਤੋਆਪਣੀ ਸੱਸ ਨੂੰ ਕਹਿੰਦੀ ਮੰਮੀ ਵੀਰਾ ਘਰੇ ਆ ਗਿਆ... :D:P
Posted on: Tue, 06 Aug 2013 11:27:12 +0000

Trending Topics



Recently Viewed Topics




© 2015