ਦਿੱਤਾ ਸੀ phone ਨੰਬਰ ਕਦੇ ਕਿਸੇ - TopicsExpress



          

ਦਿੱਤਾ ਸੀ phone ਨੰਬਰ ਕਦੇ ਕਿਸੇ ਨੇ ਮੈ ਸੇਵ ਕਰ ਰੱਖ ਲਿਆ, ਰਾਤੀਂ ਪੀ ਕੇ ਵਾਦ ਘਾਟ ਵਿਚ ਡਾਈਲ ਹੋ ਗਿਆ ਮਰਜਾਣੀ ਨੇ ਪਹਿਲੀ ਰਿੰਗੇ ਚੱਕ ਲਿਆ, ਕਹਿੰਦੀ ਮੈ +++ ਤੁਸੀਂ ਕਿਸ ਨਾ ਗੱਲ ਬਾਤ ਕਰਨੀ, ਮੈ ਕਿਹਾ ਜੀ sorry madam ਰੌਗ ਨੰਬਰ ਲੱਗ ਗਿਆ ਗਲਤੀ ਮਾਫ਼ ਕਰਨੀ, ਕਹਿੰਦੀ ਇਹ ਗੱਲ ਕਿੰਨੀ ਅਜੀਬ ਜਹੀ ਲਗਦੀ ਆ, ਤੇਰੀ ਆਵਾਜ ਬਿਲਕੁੱਲ #nitin warge ਲਗਦੀ ਆ ਫੇਰ ਦਿਲ ਦਾ ਦਰਦ ਮੈਥੋਂ ਸਹਿ ਨਾ ਹੋਈਆਂ ਫੋਨ ਕੱਟੇ ਬਿਨਾ ਮੈਥੋਂ ਰਹਿ ਨਾ ਹੋਈਆਂ ਕਦੇ ਜਿਸ ਕੁੜੀ ਕਰਕੇ ਕਦੇ ਮੈ ਹੋਈਆ ਸੀ ਬਰਬਾਦ ਉਸ ਕਮਲੀ ਨੂੰ ਅੱਜ ਵੀ mera ਨਾਮ ਤੇ ਹੈ ਯਾਦ ਕੱਟਕੇ phone ਸੀ ਮੈ ਸਾਰੀ ਰਾਤ ਰੋਈਆ ਪਰ ਯਾਰੋ ਉਸ ਕਮਲੀ ਤੇ ਬੜਾ ਮਾਣ ਮਹਿਸੂਸ ਹੋਈਆ
Posted on: Sat, 23 Nov 2013 10:54:14 +0000

Trending Topics



Recently Viewed Topics




© 2015