ਧਨਾਸਰੀ ਮਹਲਾ ੩ ॥ Dhanaasaree, Third - TopicsExpress



          

ਧਨਾਸਰੀ ਮਹਲਾ ੩ ॥ Dhanaasaree, Third Mehl: ਨਾਵੈ ਕੀ ਕੀਮਤਿ ਮਿਤਿ ਕਹੀ ਨ ਜਾਇ ॥ The value and worth of the Lords Name cannot be described. ਸੇ ਜਨ ਧੰਨੁ ਜਿਨ ਇਕ ਨਾਮਿ ਲਿਵ ਲਾਇ ॥ Blessed are those humble beings, who lovingly focus their minds on the Naam, the Name of the Lord. ਗੁਰਮਤਿ ਸਾਚੀ ਸਾਚਾ ਵੀਚਾਰੁ ॥ True are the Gurus Teachings, and True is contemplative meditation. ਆਪੇ ਬਖਸੇ ਦੇ ਵੀਚਾਰੁ ॥੧॥ God Himself forgives, and bestows contemplative meditation. ||1|| ਹਰਿ ਨਾਮੁ ਅਚਰਜੁ ਪ੍ਰਭੁ ਆਪਿ ਸੁਣਾਏ ॥ The Lords Name is wonderful! God Himself imparts it. ਕਲੀ ਕਾਲ ਵਿਚਿ ਗੁਰਮੁਖਿ ਪਾਏ ॥੧॥ ਰਹਾਉ ॥ In the Dark Age of Kali Yuga, the Gurmukhs obtain it. ||1||Pause|| ਹਮ ਮੂਰਖ ਮੂਰਖ ਮਨ ਮਾਹਿ ॥ We are ignorant; ignorance fills our minds. ਹਉਮੈ ਵਿਚਿ ਸਭ ਕਾਰ ਕਮਾਹਿ ॥ We do all our deeds in ego. ਗੁਰ ਪਰਸਾਦੀ ਹੰਉਮੈ ਜਾਇ ॥ By Gurus Grace, egotism is eradicated. ਆਪੇ ਬਖਸੇ ਲਏ ਮਿਲਾਇ ॥੨॥ Forgiving us, the Lord blends us with Himself. ||2|| ਬਿਖਿਆ ਕਾ ਧਨੁ ਬਹੁਤੁ ਅਭਿਮਾਨੁ ॥ Poisonous wealth gives rise to great arrogance. ਅਹੰਕਾਰਿ ਡੂਬੈ ਨ ਪਾਵੈ ਮਾਨੁ ॥ Drowning in egotism, no one is honored. ਆਪੁ ਛੋਡਿ ਸਦਾ ਸੁਖੁ ਹੋਈ ॥ Forsaking self-conceit, one finds lasting peace. ਗੁਰਮਤਿ ਸਾਲਾਹੀ ਸਚੁ ਸੋਈ ॥੩॥ Under Gurus Instruction, he praises the True Lord. ||3|| ਆਪੇ ਸਾਜੇ ਕਰਤਾ ਸੋਇ ॥ The Creator Lord Himself fashions all. ਤਿਸੁ ਬਿਨੁ ਦੂਜਾ ਅਵਰੁ ਨ ਕੋਇ ॥ Without Him, there is no other at all. ਜਿਸੁ ਸਚਿ ਲਾਏ ਸੋਈ ਲਾਗੈ ॥ He alone is attached to Truth, whom the Lord Himself so attaches. ਨਾਨਕ ਨਾਮਿ ਸਦਾ ਸੁਖੁ ਆਗੈ ॥੪॥੮॥ O Nanak, through the Naam, lasting peace is attained in the hereafter. ||4||8||
Posted on: Thu, 25 Sep 2014 22:34:32 +0000

Trending Topics



Recently Viewed Topics




© 2015