ਨਾ ਮੈਂ ਕਹਿਨਾ #Gippy ਮਾੜਾ ਤੇ - TopicsExpress



          

ਨਾ ਮੈਂ ਕਹਿਨਾ #Gippy ਮਾੜਾ ਤੇ ਨਾ ਹੀ ਭਾਈ #Sippy ਮਾੜਾ..,, ਨਾ ਹੀ ਮਾੜੇ #Garry , #Sharry ਤੇ ਨਾ ਹੀ ਮਾੜਾ #Diljit ਏ..,, ਪਰ #MaaN ਵਰਗਾ ਕੋਈ ਨਾ ਜੰਮਿਆ ਸਾਡੀ ਓਹਦੇ ਨਾਲ ਹੀ ਪ੍ਰੀਤ ਏ..,, ਕਲਮ ਓਹਦੀ ਵਿਚ ਜਾਨ ਬੜੀ ਏ ਐਵੇਂ ਨੀ ਦੁਨੀਆ ਓਹਦੇ ਨਾਲ ਖੜੀ ਏ..,, ਹਾਂ ਕੁਝ ਲੋਕੀ ਮੱਚਦੇ ਜੱਟ ਤੋਂ ਲਗਦਾ ਸੋਚ ਓਹਨਾਂ ਦੀ #Cheap ਏ..,, ਅਸੀਂ ਨੀ ਕਿਸੇ ਨੂੰ ਮਾੜਾ ਕਹਿਨੇ ਪਰ ਸਾਡੀ ਖੰਟ ਵਾਲੇ ਨਾਲ ਪ੍ਰੀਤ ਏ..,, ਹਮੇਸ਼ਾ ਸੱਚ ਹੈ ਗਾਇਆ ਜੱਟ ਨੇ..,, ਸਰਕਾਰਾਂ ਨੂੰ ਵੀ ਓਂਗਲਾ ਤੇ ਨੱਚਾਇਆ ਜੱਟ ਨੇ..,, #ਜੱਟ ਖੁਲਾ Challenge ਕਰਦਾ ਵੀ , ਜਿਹਨੇ ਵੱਜਨਾ ਹਿਕ ਵਿਚ ਵੱਜੋ.. ਐਵੇਂ ਨਾ ਸਾਡੀ ਪਿਠ ਪਿਛੇ ਗੱਜੋ..,, ਹਰ ਗੱਲ ਕਹੀ ਉਹਦੀ_ ਹੁੰਦੀ ਪੱਥਰ ਤੇ ਲੀਕ ਏ..,, ਅਸੀਂ ਨੀ ਕਿਸੇ ਨੂੰ ਮਾੜਾ ਕਹਿਨੇ ਪਰ ਸਾਡੀ Babbu Maan ਨਾਲ ਪ੍ਰੀਤ ਏ..
Posted on: Thu, 01 Jan 2015 14:47:29 +0000

Trending Topics



Recently Viewed Topics




© 2015