ਪਉੜੀ ॥ Pauree: ਸਚਾ ਸਾਹਿਬੁ ਏਕੁ - TopicsExpress



          

ਪਉੜੀ ॥ Pauree: ਸਚਾ ਸਾਹਿਬੁ ਏਕੁ ਤੂੰ; ਜਿਨਿ ਸਚੋ ਸਚੁ ਵਰਤਾਇਆ ॥ You alone are the True Lord. The Truth of Truths is pervading everywhere. ਜਿਸੁ ਤੂੰ ਦੇਹਿ, ਤਿਸੁ ਮਿਲੈ ਸਚੁ; ਤਾ ਤਿਨ੍ਹ੍ਹੀ ਸਚੁ ਕਮਾਇਆ ॥ He alone receives the Truth, unto whom You give it; then, he practices Truth. ਸਤਿਗੁਰਿ ਮਿਲਿਐ, ਸਚੁ ਪਾਇਆ; ਜਿਨ੍ਹ੍ਹ ਕੈ ਹਿਰਦੈ ਸਚੁ ਵਸਾਇਆ ॥ Meeting the True Guru, Truth is found. In His Heart, Truth is abiding. ਮੂਰਖ ਸਚੁ ਨ ਜਾਣਨ੍ਹ੍ਹੀ; ਮਨਮੁਖੀ ਜਨਮੁ ਗਵਾਇਆ ॥ The fools do not know the Truth. The self-willed manmukhs waste their lives away in vain. ਵਿਚਿ ਦੁਨੀਆ, ਕਾਹੇ ਆਇਆ ॥੮॥ Why have they even come into the world? ||8||
Posted on: Thu, 22 Aug 2013 11:46:55 +0000

Recently Viewed Topics




© 2015