ਪਉੜੀ ॥ ਸਤਿਗੁਰੁ ਹੋਇ ਦਇਆਲੁ - TopicsExpress



          

ਪਉੜੀ ॥ ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ ॥ ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ ॥ ਸਤਿਗੁਰੁ ਹੋਇ ਦਇਆਲੁ ਤਾ ਦੁਖੁ ਨ ਜਾਣੀਐ ॥ ਸਤਿਗੁਰੁ ਹੋਇ ਦਇਆਲੁ ਤਾ ਹਰਿ ਰੰਗੁ ਮਾਣੀਐ ॥ ਸਤਿਗੁਰੁ ਹੋਇ ਦਇਆਲੁ ਤਾ ਜਮ ਕਾ ਡਰੁ ਕੇਹਾ ॥ ਸਤਿਗੁਰੁ ਹੋਇ ਦਇਆਲੁ ਤਾ ਸਦ ਹੀ ਸੁਖੁ ਦੇਹਾ ॥ ਸਤਿਗੁਰੁ ਹੋਇ ਦਇਆਲੁ ਤਾ ਨਵ ਨਿਧਿ ਪਾਈਐ ॥ ਸਤਿਗੁਰੁ ਹੋਇ ਦਇਆਲੁ ਤ ਸਚਿ ਸਮਾਈਐ ॥੨੫॥ {ਪੰਨਾ 149} PAUREE: When the True Guru is merciful, then your desires will be fulfilled. When the True Guru is merciful, you will never grieve. When the True Guru is merciful, you will know no pain. When the True Guru is merciful, you will enjoy the Lords Love. When the True Guru is merciful, then why should you fear death? When the True Guru is merciful, the body is always at peace. When the True Guru is merciful, the nine treasures are obtained. When the True Guru is merciful, you shall be absorbed in the True Lord. || 25 || ( Sri Guru Granth Sahib Ji - pana 149 ) youtu.be/Avij1L0WENo
Posted on: Sat, 17 Jan 2015 13:11:51 +0000

Trending Topics



Recently Viewed Topics




© 2015