ਪੱਥਰ ਦੀ ਇਮਾਰਤ ਹੈ ਜਿੱਥੇ ਜਾ - TopicsExpress



          

ਪੱਥਰ ਦੀ ਇਮਾਰਤ ਹੈ ਜਿੱਥੇ ਜਾ ਕੇ ਬਹਿਨੇ ਆ ਤੇਰਾ ਪਤਾ ਨਹੀਂ ਲਗਦਾ ਉਂਝ ਨਾਮ ਤਾਂ ਲੈਨੇ ਆ ਚੁੱਭੀਆ ਵੀ ਲਾਈਆਂ ਨੇ... ਮਨ ਫੇਰ ਵੀ ਗੰਦਾ ਏ.. ਤੇਰੇ ਨਾਮ ਦੀ ਮਹਿਮਾ ਵੀ... ਰੁਜ਼ਗਾਰ ਦਾ ਧੰਦਾ ਏ ਬੜਾ ਖੌਰੂ ਪਾਇਆ ਏ... ਉਹ ਕੁੱਟ ਤਬਲੇ ਹੱਥਾਂ ਨੇ ਜਿੰਨ੍ਹਾਂ ਨੂੰ ਤੂੰ ਦਿਸਦਾ... ਉਹ ਕੋਈ ਹੋਰ ਈ ਅੱਖਾਂ ਨੇ Read more: desistatus/category.php?cat=punjabi-songs-status&page=3#ixzz2kuqiVSxG
Posted on: Sun, 17 Nov 2013 15:09:47 +0000

Recently Viewed Topics




© 2015