ਬਸੰਤੁ ਬਾਣੀ ਨਾਮਦੇਉ ਜੀ ਕੀ ੴ - TopicsExpress



          

ਬਸੰਤੁ ਬਾਣੀ ਨਾਮਦੇਉ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਸਾਹਿਬੁ ਸੰਕਟਵੈ ਸੇਵਕੁ ਭਜੈ ॥ ਚਿਰੰਕਾਲ ਨ ਜੀਵੈ ਦੋਊ ਕੁਲ ਲਜੈ ॥੧॥ ਤੇਰੀ ਭਗਤਿ ਨ ਛੋਡਉ ਭਾਵੈ ਲੋਗੁ ਹਸੈ ॥ ਚਰਨ ਕਮਲ ਮੇਰੇ ਹੀਅਰੇ ਬਸੈਂ ॥੧॥ ਰਹਾਉ ॥ ਜੈਸੇ ਅਪਨੇ ਧਨਹਿ ਪ੍ਰਾਨੀ ਮਰਨੁ ਮਾਂਡੈ ॥ ਤੈਸੇ ਸੰਤ ਜਨਾਂ ਰਾਮ ਨਾਮੁ ਨ ਛਾਡੈਂ ॥੨॥ ਗੰਗਾ ਗਇਆ ਗੋਦਾਵਰੀ ਸੰਸਾਰ ਕੇ ਕਾਮਾ ॥ ਨਾਰਾਇਣੁ ਸੁਪ੍ਰਸੰਨ ਹੋਇ ਤ ਸੇਵਕੁ ਨਾਮਾ ॥੩॥੧॥ {ਪੰਨਾ 1195} BASANT, THE WORD OF NAAM DAYV JEE: ONE UNIVERSAL CREATOR GOD. BY THE GRACE OF THE TRUE GURU: If the servant runs away when his master is in trouble, he will not have a long life, and he brings shame to all his family. || 1 || I shall not abandon devotional worship of You, O Lord, even if the people laugh at me. The Lords Lotus Feet abide within my heart. || 1 || Pause || The mortal will even die for the sake of his wealth; in the same way, the Saints do not forsake the Lords Name. || 2 || Pilgrimages to the Ganges, the Gaya and the Godawari are merely worldly affairs. If the Lord were totally pleased, then He would let Naam Dayv be His servant. || 3 || 1 || ( Sri Guru Granth Sahib Ji - Pana 1195 ) youtu.be/RVmX4I4lnXo
Posted on: Tue, 20 Jan 2015 13:20:27 +0000

Trending Topics



Recently Viewed Topics




© 2015