ਭਾਈ ਬੇਨਤੀ ਕਿਤੀ ਜਾਂਦੀ ਏ - TopicsExpress



          

ਭਾਈ ਬੇਨਤੀ ਕਿਤੀ ਜਾਂਦੀ ਏ ਇੱਕ ਵਾਰ ਜਰੂਰ ਪੜੋ ਤੇ ਆਪਣੀ ਰਾਈ ਦਵੋ....... . . . ਹੈਲੋ ਹੈਲੋ ਭਾੲੀ ਬੇਜਤੀ ਕੀਤੀ ਜਾਦੀ ਹੈ ਗਿਪੀ ਦੀ ਮੰਨਣ ਦੀ ਕਿਰਪਾਲਤਾ ਕਰੇ ਸਾਲੀ ਗੰਦੀ ਲਾਦ .. ਛੋਟੇ ਵੀਰ ਗਿੱਪੀ ਗਰੇਵਾਲ ਮੈਨੂੰ ਪਤਾ ਕਿ ਤੂੰ ਵੀ ਅੱਜ ਹੋਰਨਾ ਸਟਾਰਾਂ ਵਾਂਗ ਸਮਾਜਿਕ ਕਦਰਾਂ-ਕੀਮਤਾਂ ਤੋਂ ਉੱਕਾ ਹੀ ਅਣਜਾਣ ਹੈਂ ! ਪਰ ਫਿਰ ਵੀ ਸਭਨਾ ਦੇ ਮਾਪੇ/ ਅਧਿਆਪਕ ਇੰਨਾ ਕੁ ਤਾਂ ਸਿਖਾਉਂਦੇ ਹੀ ਨੇ ਕਿ ਕਿਹੜੇ ਸ਼ਬਦਾਂ ਦਾ ਕੀ ਮਤਲਬ ਨਿੱਕਲਦਾ ! ਇਕ ਪਾਸੇ ਜਿਥੇ ਪੰਜਾਬੀਅਤ ਦੇ ਚੇਹਰੇ ਤੋਂ ਭਰੂਣ-ਹੱਤਿਆ ਜਿਹੀ ਕਾਲਖ ਲਾਹੁਣ ਦੀਆਂ ਕੋਸ਼ਿਸਾਂ ਜਾਰੀ ਨੇ, ਧੀਆਂ ਨੂੰ ਅੱਗੇ ਵਧਣ ਤੇ ਆਜ਼ਾਦ ਹੋਣ ਲਈ ਹੌਂਸਲੇ ਬਖਸ਼ੇ ਜਾ ਰਹੇ ਨੇ, ਓਥੇ ਆਪ ਜਿਹੇ ਉੱਲੂ ਦੇ ਪੱਠਿਆਂ ਵੱਲੋਂ ਕਿਉਂ ਕੁਝ ਸੋਚੇ-ਸਮਝੇ ਬਿਨਾ ਅਜਿਹੇ ਘਟੀਆ ਗੀਤ ਗਾ ਦਿੱਤੇ ਜਾਂਦੇ ਨੇ ਜੋ ਨਾ ਪਿਆਰ-ਮੁਹੱਬਤ ਦੀ ਸ਼ੈਲੀ ਵਿਚ ਆਉਂਦੇ ਨੇ ਤੇ ਨਾ ਹੀ ਕਿਸੇ ਹੁਸਨ ਦੀ ਤਾਰੀਫ਼ ਵਿਚ ! ਪੂਰਾ ਇਕ ਮਹੀਨਾ ਹੋ ਗਿਆ ਤੈਨੂੰ ਹੈਲੋ-ਹੈਲੋ ਕਰਦੇ ਨੂੰ ! ਇਹ ਵੀ ਕੋਈ ਗੀਤ ਆ ਅਖੇ ਕੁੜੀ ਤੋਂ ਬਚੋ, ਕੁੜੀ ਸ਼ਹਿਰ ਨੂੰ ਜਾਂਦੀ ਆ , ਕੰਨਲਾ ਜਿਹਾ ਥੋਡੀ ਬੁੜੀ- ਕੁੜੀ ਕਦੇ ਸ਼ਹਿਰ ਨੀ ਗਈ ! ਜੇ ਸ਼ਰਮ ਨੀ ਆਉਂਦੀ, ਘੱ...ਗੁੱਸਾ ਨਹੀ ਕਰੀ ਛੋਟੇ ਵੀਰ ! ਕਿਸੇ ਗਾਇਕ ਦਾ ਵਿਰੋਧੀ ਨਹੀ, ਹਾਂ ਕੁਝ ਗੀਤਾਂ, ਸਤਰਾਂ ਦਾ ਵਿਰੋਧੀ ਹੈ ਤੇ ਰਹੇਗਾ ! ਤੇਰੇ ਚੰਦ ਕੁ ਵਧੀਆ ਗੀਤਾਂ ਲਈ ਤੇਰਾ ਧੰਨਵਾਦ, ਪਰ ਅਹਿਸਾਨ ਕੋਈ ਨੀ " . . ਸਹਿਮਤ ਹੋ ??. . Hun . #MEET. #JATTI g . . . . . . . #aman. .
Posted on: Thu, 26 Sep 2013 07:56:15 +0000

Trending Topics



Recently Viewed Topics




© 2015