ਮਿੱਤਰ ਪਿਆਰੇ ਨੂੰ ਹਾਲ - TopicsExpress



          

ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ॥ ਤੁਧੁ ਬਿਨੁ ਰੋਗੁ ਰਜਾਈਆ ਦਾ ਓਢਣ ਨਾਗ ਨਿਵਾਸਾ ਦੇ ਹਹਿਣਾ ॥ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ॥ ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭਠ ਖੇੜਿਆ ਦਾ ਰਹਿਣਾ ॥ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ॥ Tell the condition of the believers to my Beloved friend. Without You, rich blankets are a disease The comfort of the house is like living with snakes The pitcher is a thorn and the glass is a dagger Which are like tolerating being butchered Death bed with my Beloved is better Than body burning without Him Tell the condition of the believers to my Beloved friend.
Posted on: Fri, 26 Dec 2014 15:28:46 +0000

Trending Topics



Recently Viewed Topics




© 2015