ਮੁੰਡਿਆਂ ਨਾਲ ਹਮੇਸ਼ਾਂ ਅਨਿਆਂ - TopicsExpress



          

ਮੁੰਡਿਆਂ ਨਾਲ ਹਮੇਸ਼ਾਂ ਅਨਿਆਂ ਕਿਉਂ ਹੁੰਦਾ ਹੈ ??? . 1. ਜੇਕਰ ਕੁੜੀ ਜਿਆਦਾ ਗੱਲਾਂ ਕਰੇ ਤਾਂ * ਕਿੰਨੀਆਂ ਮਿੱਠੀਆਂ ਗੱਲਾਂ ਕਰਦੀ ਹੈ ਜੇਕਰ ਮੁੰਡਾ ਕਰੇ ਤਾਂ* ਕਿੰਨਾ ਦਿਮਾਗ਼ ਖਾਂਦਾ ਹੈ . 2. ਜੇਕਰ ਕੁੜੀ ਲੰਬੀ ਹੋਵੇ ਤਾਂ* ਵਾਹ ! height ਦੇਖੋ ਮਾਡਲ ਵਰਗੀ ਹੈ ਜੇਕਰ ਮੁੰਡਾ ਲੰਬਾ ਹੋਵੇ ਤਾਂ* ਸਾਲਾ ਬਾਂਸ ਵਰਗਾ ਲਗਦੈ . 3. ਜੇਕਰ ਕੁੜੀ ਨੂੰ ਪਸੀਨਾ ਆਵੇ ਤਾਂ* ਯਾਰ ਗਰਮੀ ਚ ਕਿੰਨੀ ਘੈਂਟ ਲਗਦੀ ਹੈ ਜੇਕਰ ਮੁੰਡਾ ਹੋਵੇ ਤਾਂ* ਸਾਲਾ ਦਲਿੱਦਰ ਕਿਸੇ ਥਾਂ ਦਾ ਕਦੇ ਨਹਾ ਵੀ ਲਿਆ ਕਰ . 4. ਜੇਕਰ ਕੁੜੀ ਦੇ ਨੌਂਹ ਵੱਡੇ ਹੋਣ ਤਾਂ* ਕਿੰਨੇ ਸੋਹਣੇ ਨੌਂਹ ਹਨ ਜੇਕਰ ਮੁੰਡਾ ਹੋਵੇ ਤਾਂ* ਸਾਲਿਆ ਕੱਟ ਲੈ ਇਹਨਾਂ ਨੂੰ ਇਹਨਾਂ ਨਾਲ ਕੀ ਮਿੱਟੀ ਪੱਟੇਂਗਾ . 5. ਜੇਕਰ ਕੁੜੀ ਦੀਆਂ ਉਂਗਲਾਂ ਲੰਬੀਆਂ ਹੋਣ ਤਾਂ* ਤੇਰੇ ਹੱਥ ਕਿੰਨੇ ਸੁੰਦਰ ਹਨ ਜੇਕਰ ਮੁੰਡਾ ਹੋਵੇ ਤਾਂ* ਸਾਲਾ ਚਿੰਪੈਂਜੀ ਕਿਸੇ ਥਾਂ ਦਾ . 6. ਜੇਕਰ ਕਿਸੇ ਕੁੜੀ ਦੀਆਂ ਅੱਖਾਂ ਵੱਡੀਆਂ ਹੋਣ ਤਾਂ* ਮਿਰਗਨੈਣੀ ਜੇਕਰ ਮੁੰਡੇ ਦੀਆਂ ਹੋਣ ਤਾਂ* ਸਾਲਿਆ ਇਹ ਅੱਖਾਂ ਨੇ ਕਿ ਫੋਰਡ ਦੀਆਂ ਲਾਇਟਾਂ ਨੇ..... :/ :(
Posted on: Sun, 07 Sep 2014 12:30:00 +0000

Trending Topics



3PC6-60x20_lone Charles Bridge Vltava River Prague
Ганс Христиан Андерсен/ Hans Christian
The truth of the matter is this: • Our govt is suppressing the
All information on this page is factual and supporting
Carl Sagan -“Look again at that dot. Thats here. Thats home.

Recently Viewed Topics




© 2015