ਮੁੰਡੇ ਨੇ ਮਰਨ ਤੋ ਪਹਿਲਾਂ ਦੋ - TopicsExpress



          

ਮੁੰਡੇ ਨੇ ਮਰਨ ਤੋ ਪਹਿਲਾਂ ਦੋ #MSG ਕਿੱਤੇ : ਇਕ ਆਪਣੀ #GirlFriend ਨੂੰ ਤੇ ਇੱਕ ਆਪਣੇ ਦੋਸਤ ਨੂੰ ਮੈ ਜਾ ਰਿਹਾ ਆਂ Reply Fast ਪਹਿਲਾ Msg ਕੁੜੀ ਦਾ ਆਇਆ ਕਿੱਥੇ ਜਾ ਰਿਹਾ ਏ ਮੈ ਥੋੜਾ #busy ਆ, ਬਾਅਦ ਵਿਚ ਗੱਲ ਕਰੀ #Message ਪੜ੍ਹ ਕੇ ਮੁੰਡੇ ਨੂੰ ਬਹੁਤ ਦੁੱਖ ਹੋਇਆ ਦੂਜਾ Msg ਦੋਸਤ ਦਾ ਆਇਆ :- ਕਹਿੰਦਾ ੳ ਸਾਲਿਆ ਇੱਕਲਾ ਕਿੱਥੇ ਚੱਲਿਆ ? ਰੁਕ ਮੈ ਵੀ ਹੁਣੇ ਆਇਆ ਮੁੰਡਾ ਖੁਸ਼ ਹੋ ਕੇ ਕਹਿੰਦਾ:- ਵਾਹ ਰੱਬਾ ਅੱਜ ਫਿਰ #ਦੋਸਤੀ ਨੇ #ਪਿਆਰ ਨੂੰ ਹਰਾ ਦਿੱਤਾ...
Posted on: Fri, 09 Jan 2015 17:54:23 +0000

Trending Topics



Recently Viewed Topics




© 2015