ਮੈਨੂੰ ਕਹਿੰਦੀ ਮੇਰੇ ਵੀਰ - TopicsExpress



          

ਮੈਨੂੰ ਕਹਿੰਦੀ ਮੇਰੇ ਵੀਰ ਵੈਲੀ ਨੇ ਤੇ ਮੇਰਾ BF ਵੀ ਘੈਂਟ ਆ.......... . . ਮੈਂ ਕਿਹਾ ਬੀਬਾ ਤੂੰ ਤਾਂ ਘੈਂਟ, ਵੈਲੀਆਂ ਦੀ ਗੱਲ ਕਰਦੀ ਅਸੀਂ ਉਹਨਾਂ ਤੋਂ ਵੀ ਉੱਤੇ ਆਉਨੇਂ ਆਂ, . . ਜਿੰਨਾਂ ਤੂਫਾਨਾਂ ਵਿੱਚ ਲੋਕਾਂ ਦੇ ਤੱਪੜ ਉੱਡ ਜਾਂਦੇ ਉਹਨਾਂ ਤੂਫਾਨਾਂ ਵਿੱਚ ਤਾਂ ਅਸੀਂ ਪਤੰਗ ਉਡਾਉਨੇ ਆਂ ਬਣੀ ਫਿਰਦੀ ਆ ਵੱਡੀ ANGELINA JOLIE
Posted on: Mon, 20 Oct 2014 19:20:34 +0000

Trending Topics



Recently Viewed Topics




© 2015