ਯਾਰ ਕਹਿਣ ਲੱਗੇ ਸੀਪਿਆ ਤੂੰ - TopicsExpress



          

ਯਾਰ ਕਹਿਣ ਲੱਗੇ ਸੀਪਿਆ ਤੂੰ ਕਰਦੇ propose, ਧੱਕੇ ਨਾਲ ਹੀ ਸਹੀ ਅੱਜ ਜੱਟਾ ਫੜਾਦੀ ਤੂੰ Rose, ਗੱਲਾ ਮੰਨੀ ਯਾਰਾ ਦੀ Rose ਲੈ ਗਿਆ ਯਾਰ, ਪਹਿਲੀ ਵਾਰੀ ਜੱਟ ਨੇ ਆਹ ਕੀਤਾ ਸੀ ਪਿਆਰ, ਸਾਹਮੇ ਆਵੇ ਫੜੀ ਹੱਥ ਵਿੱਚ Rose ਓ ਚਾਰ, ਵਸ ਉੱਥੇ ਹੀ ਤਾਂ ਬਹਿਲਪੁਰੀ ਆਸ਼ਕੀ ਦੇ ਦਿਨ ਦੀ ਗਰਾਰੀ ਟੁੱਟ ਗਈ propose, ਰਹਿ ਗਿਆ ਵਿੱਚੇ ਵਸ ਓ ਉਮੀਦਾ ਵਾਲੀ ਯਾਰੀ ਟੁੱਟ ਗਈ Sipa Behalpuria
Posted on: Fri, 14 Feb 2014 15:30:00 +0000

Trending Topics



Recently Viewed Topics




© 2015