ਵਿਸ਼ਵਕਰਮਾਂ ਵਾਲੇ ਦਿਨ ਬਹੁਤ - TopicsExpress



          

ਵਿਸ਼ਵਕਰਮਾਂ ਵਾਲੇ ਦਿਨ ਬਹੁਤ ਲੋਕ ਕੰਮ ਨਹੀ ਕਰਦੇ ਜਾਂ ਕਹ ਲਵੋ ਕੀ ਔਜਾਰਾਂ ਨੂੰ ਹੱਥ ਨਹੀ ਲਾਉਂਦੇ ! ਮਜ਼ੇ ਦੀ ਗੱਲ ਇਹ ਹੈ ਕੀ ਇਹ ਔਜਾਰਾਂ ਦਾ ਤਿਆਗ ਕੋਈ ਸ਼ਰਧਾ ਵੱਸ ਹੋ ਕੇ ਨਹੀ ਕੀਤਾ ਜਾਉਂਦਾ ਬਲਕਿ ਪੇਟ ਦੀ ਭੁੱਖ ਦੇ ਅੱਗੇ ਦੇਵਤਾ ਦੀ ਕਰੋਪੀ ਦਾ ਡਰ ਜਿੱਤ ਜਾਂਦਾ ਹੈ ! ਆਪਣੇ ਅਨਿਸ਼ਟ ਦੇ ਡਰ ਕਰਕੇ ਕੰਮਕਾਜ ਅੱਤੇ ਪਰਿਵਾਰ ਦੇ ਭਵਿਸ਼ ਦੀ ਸੁਰਖਿਆ ਵਾਸਤੇ ਇੱਕ ਦਿਨ ਦਾ ਔਜਾਰ ਤਿਆਗ ਵਰਤ ਰਖਣਾ ਇਨਸਾਨ ਦੇ ਵਹਿਮ-ਭਰਮ ਦੀ ਹੀ ਮਜਬੂਰੀ ਹੋ ਸਕਦੀ ਹੈ ! ਇੱਕ ਡਾਕਟਰ ਜੇ ਆਪਨੇ ਔਜਾਰਾਂ ਨੂੰ ਹੱਥ ਨਾ ਲਾਵੇ ਤੇ ਕਿਤਨੇ ਹੀ ਗਰੀਬ ਮਾਰੇ ਜਾਣ .... ਗਰੀਬ ਅੱਤੇ ਅੰਧ-ਵਿਸ਼ਵਾਸੀ ਤਬਕਾ ਜਿਆਦਾਤਰ ਇਸ ਵਹਿਮ-ਭਰਮ ਦਾ ਸ਼ਿਕਾਰ ਹੈ ! ਦੂਜੇ ਪਾਸੇ ਇੰਜੀਨੀਰਿੰਗ ਅੱਤੇ ਭਵਣ ਨਿਰਮਾਣ ਵਿੱਚ ਵਿਦੇਸ਼ਾਂ ਵਿੱਚਲੀ ਤਰੱਕੀ ਇਸ ਗੱਲ ਦਾ ਸਬੂਤ ਹੈ ਕੀ ... ਵਹਿਮ ਭਰਮ ਦੇ ਡਰ ਕੇ ਆਗੇ ਜੀਤ ਹੈ ... ! - ਬਲਵਿੰਦਰ ਸਿੰਘ ਬਾਈਸਨ
Posted on: Mon, 04 Nov 2013 09:43:09 +0000

Recently Viewed Topics




© 2015