ਵੈਸੇ ਦੇਖ੍ਯਾ ਜਾਵੇ ਲੋਕ jazzy B - TopicsExpress



          

ਵੈਸੇ ਦੇਖ੍ਯਾ ਜਾਵੇ ਲੋਕ jazzy B ਨੂ ਗਲਾ ਕਦ ਰਹੇ ਨੇ ਮਾਦਾ ਕਹ ਰਹੇ ਨੇ, ਓਹਨੇ ਤੇ ਫੇਰ ਇਹੀ ਕੇਹਾ ਕੇ ਜਿੰਨਾ ਪੈਸਾ ਤੂ ਪੂਰੀ ਤਿਯਾਰ ਹੋਣ ਤੇ ਲਾਉਂਦੀ ਮੈਂ ਉਨੇ ਦੇ ਬੂਟ ਲੈ ਆਉਂਦਾ (ਬੂਟ ਓਹਦੇ $70 ਦੇ Aldo ਤੋ ਮਿਲਦੇ ਨੇ) ਕਦੀ ਕਦੀ ਓਹੀ ਬੂਟ 50 % ਸੈਲ ਤੇ ਵੀ ਮਿਲ ਜਾਂਦੇ ਨੇ, ਓਹਨੇ ਤੇ ਫੇਰ ਫੁਕਰੀ ਮਾਰੀ ਹੈ ਆਪਣੀ. ਪਰ ਆ ਕੀ ਹੈ ਕੇ Can I have one night Stand with you ? ਇਹ ਲੋਕਾ ਨੂ ਪਸੰਦ ਜ੍ਯਾਦਾ ਆ ਗਯਾ ਸੀ ਕੇ ਲੋਕਾ ਨੂ ਅੰਗ੍ਰੇਜੀ ਸਮਝ ਨਹੀ ਲਾਗੀ. ਇਹ ਗਾਨਾ ਕਿਸਸੇ ਨੂ ਅਸ਼ਲੀਲ ਨਹੀ ਲਗਿਯਾ? ਅਗਲਾ ਸੀਦਾ ਹੀ ਕਹੀ ਜਾਂਦਾ ਇਕ ਰਾਤ ਹੀ ਲਾਉਣੀ ਬਸ. https://youtube/watch?v=jMWjp_SUNKE#t=49
Posted on: Sun, 26 Oct 2014 01:24:00 +0000

Trending Topics



Recently Viewed Topics




© 2015