ਸਾਡੀ ਹਿੱਕ ਤੇ ਲਾਇਨਾ #ਰੇਲ - TopicsExpress



          

ਸਾਡੀ ਹਿੱਕ ਤੇ ਲਾਇਨਾ #ਰੇਲ ਦੀਆਂ ਪਰ #Station ਕੋਈ ਲਗਦਾ ਨਹੀ ਤੇਰੇ ਗਵਾਂਢ ਚ #ਅੱਡਾ ਜਹਾਜਾਂ ਦਾ ਨੀ ਸਾਡਾ #ਬੱਸ ਅੱਡਾ ਵੀ ਚੱਜ ਦਾ ਨਹੀ ਸਾਡੇ ਉਲਟੇ ਚੱਕੇ #Cycle ਦੇ #ਤਕਦੀਰਾਂ ਠੇਡੇ ਖਾਣਗੀਆਂ ਸਾਡੀਆਂ ਔਖੀਆਂ ਸੌਖੀਆਂ ਹਾਣ ਦੀਏ #ਖਬਰਾਂ #ਦਿੱਲੀ ਉਪੜ੍ਹ ਜਾਣਗੀਆਂ ... ..harwinder sappal I.k)
Posted on: Wed, 22 Oct 2014 06:26:05 +0000

Trending Topics



Recently Viewed Topics




© 2015