ਸਾਰਿਆਂ ਨੂੰ ਬੇਨਤੀ ਹੈ ਕਿ 1984 - TopicsExpress



          

ਸਾਰਿਆਂ ਨੂੰ ਬੇਨਤੀ ਹੈ ਕਿ 1984 ਦੇ ਸਿੱਖ ਕਤਲੇਆਮ ਦੇ ਸਬੰਧ ਚ ਫੋਨ ਰਾਹੀਂ ਵੋਟਾਂ ਪੈ ਰਹੀਆਂ ਨੇ. ਤਾਂ ਕਿ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾ ਸਕੇ ਕਿ ਇਨਸਾਫ ਲਈ ਇਸ ਕਤਲੇਆਮ ਦੇ ਸਾਰੇ ਕੇਸਾਂ ਦੀ ਜਾਂਚ ਕਰਵਾਈ ਜਾਵੇ. ਪਲੀਜ਼ ਇਕ ਵਾਰ ਜਰੂਰ ਕਾਲ ਕਰਕੇ ਵੋਟਾਂ ਕਰੋ 09223321212 ਨੰ ਤੇ ਕਾਲ ਬਿਲਕੁਲ ਫਰੀ ਹੈ. ਜਦੋ ਕਾਲ ਕਰੋਗੇ ਅਗੋਂ ਕਾਲ ਕੱਟ ਕੇ ਤੁਹਾਨੂੰ ਧੰਨਵਾਦ ਕਹਿਣ ਲੲੀ ਕਾਲ ਆਏਗੀ. ਜਲਦੀ ਅਗੇ ੲਿਹ ਮੈਸੇਜ ਅੱਗੇ ਫੈਲਾ ਦਿਓ. ਟਾੲਿਮ ਬਹੁਤ ਸੀਮਤ ਹੈ ਜਲਦੀ ਕਰੋ. Pl Call 09223321212 to demand from Central Govt to reopen & independently investigate all closed cases of 1984 Anti-Sikh pogrom to provide justice to victims families -Amnesty It is toll free number. When you will dial it will disconnect immediately and you will get back a special call for Thanksgiving in support of November 84 Sikh genocide in various Indian cities including Delhi.
Posted on: Mon, 03 Nov 2014 00:46:00 +0000

Trending Topics




© 2015